Breaking News
Home / ਤਾਜ਼ਾ ਖਬਰਾਂ / ਅਕਾਲ ਚਲਾਣਾ ਸ. ਕਰਮਜੀਤ ਸਿੰਘ ਪੁੱਤਰ ਪੂਰਨ ਸਿੰਘ ਥਿੰਦ ਵਾਸੀ ਪਿੰਡ ਬੂਲਪੁਰ।

ਅਕਾਲ ਚਲਾਣਾ ਸ. ਕਰਮਜੀਤ ਸਿੰਘ ਪੁੱਤਰ ਪੂਰਨ ਸਿੰਘ ਥਿੰਦ ਵਾਸੀ ਪਿੰਡ ਬੂਲਪੁਰ।

Untitled-2 copy

ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਕਰਮਜੀਤ ਸਿੰਘ ਪੁੱਤਰ ਪੂਰਨ ਸਿੰਘ ਥਿੰਦ ਵਾਸੀ ਪਿੰਡ ਬੂਲਪੁਰ ਅੱਜ ਸਵੇਰੇ 8:30 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਹਾਜ਼ਰੀ ਵਿੱਚ ਪਿੰਡ ਬੂਲਪੁਰ ਵਿਖੇ ਮਿਤੀ 26 ਮਾਰਚ 2014 ਨੂੰ ਬਾਅਦ ਦੁਪਹਿਰ ਕੀਤਾ ਜਾਵੇਗਾ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!