Breaking News
Home / ਤਾਜ਼ਾ ਖਬਰਾਂ / ਅਕਾਲ ਚਲਾਣਾ ਸ. ਕਰਤਾਰ ਸਿੰਘ ਪੁੱਤਰ ਸ. ਗੁੱਜਰ ਸਿੰਘ ਵਾਸੀ ਪਿੰਡ ਬੂਲਪੁਰ।

ਅਕਾਲ ਚਲਾਣਾ ਸ. ਕਰਤਾਰ ਸਿੰਘ ਪੁੱਤਰ ਸ. ਗੁੱਜਰ ਸਿੰਘ ਵਾਸੀ ਪਿੰਡ ਬੂਲਪੁਰ।

kartar singhਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਕਰਤਾਰ ਸਿੰਘ ਪੁੱਤਰ ਸ. ਗੁੱਜਰ ਸਿੰਘ ਵਾਸੀ ਪਿੰਡ ਬੂਲਪੁਰ ਬੀਤੀ ਰਾਤ 11 ਵਜੇ ਅਕਾਲ ਚਲਾਣਾ ਕਰ ਗਏ ਹਨ। ਪਿੰਡ ਬੂਲਪੁਰ ਤੋਂ ਸ.ਸਰਵਣ ਸਿੰਘ ਚੰਦੀ ਨੇ ਦੱਸਿਆ ਕਿ ਉਹਨਾਂ ਦਾ ਅੰਤਿਮ ਸਸਕਾਰ ਪਿੰਡ ਬੂਲਪੁਰ ਦੇ ਸ਼ਮਸ਼ਾਨ ਘਾਟ ਵਿੱਚ ਮਿਤੀ 9 ਨਵੰਬਰ 2013 ਦਿਨ ਸ਼ਨੀਵਾਰ ਨੂੰ ਬਾਅਦ ਦਪਹਿਰ 1 ਵਜੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!