Home / ਤਾਜ਼ਾ ਖਬਰਾਂ / ਬੂਲਪੁਰ / ਅਕਾਲ ਚਲਾਣਾ ਸ.ਅਰਜਨ ਸਿੰਘ ਚੰਦੀ ਵਾਸੀ ਪਿੰਡ ਬੂਲਪੁਰ।

ਅਕਾਲ ਚਲਾਣਾ ਸ.ਅਰਜਨ ਸਿੰਘ ਚੰਦੀ ਵਾਸੀ ਪਿੰਡ ਬੂਲਪੁਰ।

boolpur
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ.ਅਰਜਨ ਸਿੰਘ ਚੰਦੀ (95) ਵਾਸੀ ਪਿੰਡ ਬੂਲਪੁਰ ਅੱਜ ਸ਼ਾਮ 4.15 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਕੱਲ੍ਹ ਮਿਤੀ 26 ਜੁਲਾਈ 2016 ਦਿਨ ਮੰਗਲਵਾਰ ਨੂੰ 11 ਵਜੇ ਸ਼ਮਸ਼ਾਨ ਘਾਟ ਬੂਲਪੁਰ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

About thatta

Comments are closed.

Scroll To Top
error: