Breaking News
Home / ਤਾਜ਼ਾ ਖਬਰਾਂ / ਅਕਾਲ ਚਲਾਣਾ ਮਾਤਾ ਜੀਤ ਕੌਰ ਪਤਨੀ ਸ਼ੰਕਰ ਸਿੰਘ ਮੋਮੀ (ਆਈ.ਜੀ.) ਵਾਸੀ ਪਿੰਡ ਠੱਟਾ ਨਵਾਂ।

ਅਕਾਲ ਚਲਾਣਾ ਮਾਤਾ ਜੀਤ ਕੌਰ ਪਤਨੀ ਸ਼ੰਕਰ ਸਿੰਘ ਮੋਮੀ (ਆਈ.ਜੀ.) ਵਾਸੀ ਪਿੰਡ ਠੱਟਾ ਨਵਾਂ।

ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮਾਤਾ ਜੀਤ ਕੌਰ ਪਤਨੀ ਸ਼ੰਕਰ ਸਿੰਘ ਮੋਮੀ (ਆਈ.ਜੀ.) ਵਾਸੀ ਪਿੰਡ ਠੱਟਾ ਨਵਾਂ ਮਿਤੀ 02.04.2014 ਨੂੰ ਸਵੇਰੇ 11:15 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਬਾਅਦ ਦੁਪਹਿਰ 4 ਵਜੇ ਕਰ ਦਿੱਤਾ ਗਿਆ। ਮਾਤਾ ਜੀਤ ਕੌਰ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਮਿਤੀ 07.04.2014 ਨੂੰ ਬਾਅਦ ਦੁਪਹਿਰ 1:00 ਵਜੇ ਨੂੰ ਉਹਨਾਂ ਦੇ ਗ੍ਰਹਿ ਪਿੰਡ ਠੱਟਾ ਨਵਾਂ ਵਿਖੇ ਪਵੇਗਾ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!