Breaking News
Home / ਤਾਜ਼ਾ ਖਬਰਾਂ / ਅਕਾਲ ਚਲਾਣਾ ਮਾਤਾ ਕਰਤਾਰ ਕੌਰ ਪਤਨੀ ਫੋਜੀ ਕੇਸਰ ਸਿੰਘ ਵਾਸੀ ਪਿੰਡ ਕਾਲੂ ਭਾਟੀਆ

ਅਕਾਲ ਚਲਾਣਾ ਮਾਤਾ ਕਰਤਾਰ ਕੌਰ ਪਤਨੀ ਫੋਜੀ ਕੇਸਰ ਸਿੰਘ ਵਾਸੀ ਪਿੰਡ ਕਾਲੂ ਭਾਟੀਆ

ਆਪ ਜੀ ਨੂੰ ਬਹੁਤ ਹੀ ਗਹਿਰੇ ਦੁੱਖ ਨਾਲ ਸੂਚਿਤ ਕਰ ਰਹੇ ਹਾਂ ਕਿ ਸਵਰਗਵਾਸੀ ਗੁਰਮੁਖ ਸਿੰਘ (ਰਿਟਾਇਰਡ ਬੀ.ਪੀ.ਈ.ਓ.) ਦੀ ਸੱਸ ਅਤੇ ਚੈਂਚਲ ਸਿੰਘ (ਬਿੱਲਾ ਪੋਸਟਮੈਨ) ਦੀ ਨਾਨੀ ਕਰਤਾਰ ਕੌਰ (98) ਪਤਨੀ ਫੌਜੀ ਕੇਸਰ ਸਿੰਘ ਵਾਸੀ ਪਿੰਡ ਕਾਲੂ ਭਾਟੀਆ ਜੋ ਕੱਲ੍ਹ ਸ਼ਾਮ 3:30 ਵਜੇ ਅਕਾਲ ਚਲਾਣਾ ਕਰ ਗਏ ਸਨ, ਦਾ ਅੰਤਿਮ ਸਸਕਾਰ ਅੱਜ 11 ਵਜੇ ਸ਼ਮਸ਼ਾਨ ਘਾਟ ਕਾਲੂ ਭਾਟੀਆ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!