Breaking News
Home / ਤਾਜ਼ਾ ਖਬਰਾਂ / ਅਕਾਲ ਚਲਾਣਾ ਭਜਨ ਸਿੰਘ ਚੀਨੀਆਂ ਕੇ (ਡੇਰੇ ਵਾਲੇ) ਵਾਸੀ ਪਿੰਡ ਠੱਟਾ ਨਵਾਂ

ਅਕਾਲ ਚਲਾਣਾ ਭਜਨ ਸਿੰਘ ਚੀਨੀਆਂ ਕੇ (ਡੇਰੇ ਵਾਲੇ) ਵਾਸੀ ਪਿੰਡ ਠੱਟਾ ਨਵਾਂ


ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਸ. ਭਜਨ ਸਿੰਘ ਚੀਨੀਆਂ ਕੇ (ਡੇਰੇ ਵਾਲੇ) ਵਾਸੀ ਪਿੰਡ ਠੱਟਾ ਨਵਾਂ ਅੱਜ ਸ਼ਾਮ 3:30 ਵਜੇ ਅਕਾਲ ਚਲਾਣਾ ਕਰ ਗਏ ਹਨ। ਆਪ ਜੀ ਕਾਫੀ ਸਮੇਂ ਤੋਂ ਬੀਮਾਰ ਚੱਲੇ ਆ ਰਹੇ ਸਨ। ਉਹਨਾਂ ਦਾ ਅੰਤਿਮ ਸਸਕਾਰ ਕੱਲ੍ਹ ਮਿਤੀ 13 ਜਨਵਰੀ 2017 ਦਿਨ ਸ਼ੁੱਕਰਵਾਰ ਨੂੰ ਸਵੇਰੇ 10:00 ਵਜੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!