Breaking News
Home / ਤਾਜ਼ਾ ਖਬਰਾਂ / ਅਕਾਲ ਚਲਾਣਾ ਬਾਪੂ ਅਵਤਾਰ ਸਿੰਘ ਸਾਈਕਲਾਂ ਵਾਲੇ ਵਾਸੀ ਪਿੰਡ ਠੱਟਾ ਨਵਾਂ

ਅਕਾਲ ਚਲਾਣਾ ਬਾਪੂ ਅਵਤਾਰ ਸਿੰਘ ਸਾਈਕਲਾਂ ਵਾਲੇ ਵਾਸੀ ਪਿੰਡ ਠੱਟਾ ਨਵਾਂ

ਆਪ ਜੀ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਬਾਪੂ ਅਵਤਾਰ ਸਿੰਘ ਪੰਚਾਂ ਕੇ (ਸਾਈਕਲਾਂ ਵਾਲੇ) ਅੱਜ ਮਿਤੀ 16.07.2017 ਨੂੰ ਸਵੇਰੇ 9:30 ਵਜੇ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ 1 ਵਜੇ ਸ਼ਮਸ਼ਾਨਘਾਟ ਠੱਟਾ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਕੀਤਾ ਜਾਵੇਗਾ।

About admin_th

Check Also

ਨੌਜਵਾਨ ਆਗੂ ਅਮਰਜੀਤ ਸਿੰਘ ਚੇਲਾ ਨੂੰ ਸਦਮਾ; ਮਾਤਾ ਦਾ ਦਿਹਾਂਤ

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ …

error: Content is protected !!