Home / Tag Archives: Pro.Mohan Singh Foundation

Tag Archives: Pro.Mohan Singh Foundation

Feed Subscription

ਸਾਹਿਬ ਥਿੰਦ ਕੈਨੇਡਾ ਦੀ ਪਤਨੀ ਸੁਖਵਿੰਦਰ ਕੌਰ ਥਿੰਦ ਦਾ ਅੰਤਿਮ ਸਸਕਾਰ ਅਤੇ ਅਰਦਾਸ 17 ਨੂੰ

ਸਾਹਿਬ ਥਿੰਦ ਕੈਨੇਡਾ ਦੀ ਪਤਨੀ ਸੁਖਵਿੰਦਰ ਕੌਰ ਥਿੰਦ ਦਾ ਅੰਤਿਮ ਸਸਕਾਰ ਅਤੇ ਅਰਦਾਸ 17 ਨੂੰ

ਪਿੰਡ ਠੱਟਾ ਦੇ ਮੂਲ ਨਿਵਾਸੀ ਅਤੇ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਕਨੇਡਾ ਦੇ ਸੰਸਥਾਪਕ ਸਾਹਿਬ ਥਿੰਦ ਦੀ ਧਰਮ ਪਤਨੀ ਸ੍ਰੀਮਤੀ ਸੁਖਵਿੰਦਰ ਕੌਰ ਥਿੰਦ (ਸੁੱਖੀ ਥਿੰਦ) ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦਾ ਅੰਤਿਮ ਸਸਕਾਰ ਮਿਤੀ 17 ਸਤੰਬਰ 2017 ਦਿਨ ...

Read More »

ਸਰੀ ਕਨੇਡਾ ਵਿਖੇ 22ਵਾਂ ‘ਮੇਲਾ ਗਦਰੀ ਬਾਬਿਆਂ ਦਾ’ ਕੱਲ੍ਹ-ਸਾਰੀਆਂ ਤਿਆਰੀਆਂ ਮੁਕੰਮਲ

ਸਰੀ ਕਨੇਡਾ ਵਿਖੇ 22ਵਾਂ ‘ਮੇਲਾ ਗਦਰੀ ਬਾਬਿਆਂ ਦਾ’ ਕੱਲ੍ਹ-ਸਾਰੀਆਂ ਤਿਆਰੀਆਂ ਮੁਕੰਮਲ

ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਇਸ ਸਾਲ ਵੀ ‘ਮੇਲਾ ਗਦਰੀ ਬਾਬਿਆਂ ਦਾ’ ਕਰਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਵਾਰ ਦਾ 22ਵਾਂ ਸਾਲਾਨਾ ਮੇਲਾ ਕਾਲੇ ਪਾਣੀ ਦੇ ਸ਼ਹੀਦਾਂ ਅਤੇ ਨਜ਼ਰਬੰਦਾਂ ਨੂੰ ਸਮਰਪਿਤ ਹੋਵੇਗਾ, ਜੋ ਕਿ 6 ਅਗਸਤ ...

Read More »

ਪਿੰਡ ਠੱਟਾ ਦੇ ਮੂਲ ਨਿਵਾਸੀ ਸਾਹਿਬ ਥਿੰਦ ਦਾ ਬ੍ਰਿਟਿਸ ਕੋਲੰਬੀਆ ਦੀ ਸਰਕਾਰ ਵੱਲੋਂ ਵਧੀਆ ਨਾਗਰਿਕ ਵਜੋਂ ਸਨਮਾਨ।

ਪਿੰਡ ਠੱਟਾ ਦੇ ਮੂਲ ਨਿਵਾਸੀ ਸਾਹਿਬ ਥਿੰਦ ਦਾ ਬ੍ਰਿਟਿਸ ਕੋਲੰਬੀਆ ਦੀ ਸਰਕਾਰ ਵੱਲੋਂ ਵਧੀਆ ਨਾਗਰਿਕ ਵਜੋਂ ਸਨਮਾਨ।

  ਪਿੰਡ ਠੱਟਾ ਨਵਾਂ ਦੇ ਮੂਲ ਨਿਵਾਸੀ ਅਤੇ ਪ੍ਰੋ.ਮੋਹਨ ਸਿੰਘ ਫਾਊਡੇਸਨ ਕਨੇਡਾ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਨੂੰ ਵੈਨਕੂਵਰ ਵਿੱਚ ਬ੍ਰਟਿਸ ਕੋਲੰਬੀਆਂ ਦੀ ਸਰਕਾਰ ਵੱਲੋਂ ਵਧੀਆ ਨਾਗਰਿਕ ਦਾ ਸਨਮਾਨਪੱਤਰ ਭੇਟ ਕੀਤਾ ਗਿਆ। ਖਰਾਬ ਮੌਸਮ ਅਤੇ ਭਾਰੀ ਮੀਂਹ ਦੇ ਬਾਵਜੂਦ ਸੂਬੇ ...

Read More »

ਜੋਸ਼ੋ-ਖਰੋਸ਼ ਨਾਲ ਨੇਪਰੇ ਚੜ੍ਹਿਆ ਸਰੀ ‘ਚ ਗ਼ਦਰੀ ਬਾਬਿਆਂ ਦਾ ਮੇਲਾ।

ਜੋਸ਼ੋ-ਖਰੋਸ਼ ਨਾਲ ਨੇਪਰੇ ਚੜ੍ਹਿਆ ਸਰੀ ‘ਚ ਗ਼ਦਰੀ ਬਾਬਿਆਂ ਦਾ ਮੇਲਾ।

  ਕੈਨੇਡਾ ‘ਚ ਪੰਜਾਬੀਆਂ ਦੇ ਗੜ• ਸਰੀ ਸ਼ਹਿਰ ਦੇ ਬੀਅਰ ਕਰੀਕ ਪਾਰਕ ‘ਚ ਲੱਗਿਆ 21ਵਾਂ ਗ਼ਦਰੀ ਬਾਬਿਆਂ ਦਾ ਸਾਲਾਨਾ ਮੇਲਾ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ, ਜਿਸ ‘ਚ ਅੰਗਰੇਜ਼ਾਂ ਦੀ ਗੁਲਾਮੀ ਮੁਕਾਉਣ ਲਈ ਲਾਸਾਨੀ ਕੁਰਬਾਨੀਆਂ ਦੇਣ ਵਾਲੇ ਗ਼ਦਰੀ ਬਾਬਿਆਂ ਅਤੇ ਹੋਰ ...

Read More »

ਸਰੀ ‘ਚ ਗ਼ਦਰੀ ਬਾਬਿਆਂ ਦੇ ਮੇਲੇ ਦੀਆਂ ਤਿਆਰੀਆਂ ਮੁਕੰਮਲ-ਸਾਹਿਬ ਥਿੰਦ

ਸਰੀ ‘ਚ ਗ਼ਦਰੀ ਬਾਬਿਆਂ ਦੇ ਮੇਲੇ ਦੀਆਂ ਤਿਆਰੀਆਂ ਮੁਕੰਮਲ-ਸਾਹਿਬ ਥਿੰਦ

ਸਰੀ ਦੇ ਬੀਅਰ ਕਰੀਕ ਪਾਰਕ ‘ਚ 31 ਜੁਲਾਈ ਨੂੰ ਲੱਗਣ ਵਾਲਾ 21ਵਾਂ ਗ਼ਦਰੀ ਬਾਬਿਆਂ ਦਾ ਸਾਲਾਨਾ ਮੇਲਾ ਇਸ ਵਾਰ ਕਾਮਾਗਾਟਾਮਾਰੂ ਕਾਂਡ ਦੀ ਮਾਫ਼ੀ ਮੰਗਵਾਉਣ ਲਈ ਨਹੀਂ ਬਲਕਿ ਕੈਨੇਡਾ ਸਰਕਾਰ ਵੱਲੋਂ ਮੰਗੀ ਮੁਆਫ਼ੀ ਲਈ ਵਰਿ•੍ਹਆਂ ਤੋਂ ਸਹਿਯੋਗ ਦੇ ਰਹੇ ਸਮੁੱਚੇ ਪੰਜਾਬੀ ...

Read More »

ਮੇਲਾ ਗਦਰੀ ਬਾਬਿਆ ਦਾ ਬੇਅਰ ਕਰੀਰ ਪਾਰਕ ਸਰੀ, ਕਨੇਡਾ ਵਿਖੇ 31 ਜੁਲਾਈ ਨੂੰ।

ਮੇਲਾ ਗਦਰੀ ਬਾਬਿਆ ਦਾ ਬੇਅਰ ਕਰੀਰ ਪਾਰਕ ਸਰੀ, ਕਨੇਡਾ ਵਿਖੇ 31 ਜੁਲਾਈ ਨੂੰ।

Read More »
Scroll To Top
error: