Home / ਹੈਡਲਾਈਨਜ਼ ਪੰਜਾਬ / Punjab ਦੇ ਇਸ ਨੌਜਵਾਨ ਨੇ Ukrain ‘ਚ ਕਰਵਾਈ ਬੱਲੇ-ਬੱਲੇ, ਚਮਕਾਇਆ Punjab ਦਾ ਨਾਂ

Punjab ਦੇ ਇਸ ਨੌਜਵਾਨ ਨੇ Ukrain ‘ਚ ਕਰਵਾਈ ਬੱਲੇ-ਬੱਲੇ, ਚਮਕਾਇਆ Punjab ਦਾ ਨਾਂ

ਟਾਂਡਾ ਉੜਮੁੜ ਨਾਲ ਸੰਬੰਧਤ ਹੋਣਹਾਰ ਬਾਡੀ ਬਿਲਡਰ ਰੌਨ ਸਿੰਘ ਨੇ ਯੂਕਰੇਨ ‘ਚ ਹੋਏ ਕੌਮਾਂਤਰੀ ਬਾਡੀ ਬਿਲਡਿੰਗ ਮੁਕਾਬਲਿਆਂ ‘ਚ ਸਿਲਵਰ ਮੈਡਲ ਜਿੱਤ ਕੇ ਦੇਸ਼ ਅਤੇ ਟਾਂਡਾ ਦਾ ਨਾਮ ਰੋਸ਼ਨ ਕੀਤਾ ਹੈ। ਯੂਕਰੇਨ ‘ਚ ਬੀਤੇ ਦਿਨ ਹੋਏ ਯੂਰਪ ਅਤੇ ਏਸ਼ੀਆ ਚੈਂਪੀਅਨਸ਼ਿਪ ‘ਚ ਭਾਰਤੀ ਟੀਮ ਦੇ ਹਿੱਸਾ ਬਣੇ ਟਾਂਡਾ ਦੇ ਰੌਨ ਸਿੰਘ ਨੇ ਕਲਾਂਸਿਕ ਬਾਡੀ ਬਿਲਡਿੰਗ ਵਰਗ ‘ਚ ਯੂਰਪ ਅਤੇ ਏਸ਼ੀਆ ਦੇ 21 ਦੇਸ਼ਾਂ ਤੋਂ ਆਏ ਪ੍ਰਤੀਯੋਗੀਆਂ ਨਾਲ ਮੁਕਾਬਲਾ ਕਰਦੇ ਹੋਏ ਦੇਸ਼ ਲਈ ਸਿਲਵਰ ਮੈਡਲ ਹਾਸਲ ਕੀਤਾ। ਇਸ ਤੋਂ ਪਹਿਲਾਂ ਅਸਟ੍ਰੇਲੀਆ ‘ਚ ਬਾਡੀ ਬਿਲਡਿੰਗ ਮੁਕਾਬਲੇ ਜਿੱਤਣ ਵਾਲੇ ਰੌਨ ਸਿੰਘ ਨੇ ਦੱਸਿਆ ਕਿ ਇਹ ਜਿੱਤ ਉਸ ਲਈ ਬੇਹੱਦ ਖਾਸ ਹੈ ਕਿਉਂਕਿ ਉਸ ਨੇ ਇਹ ਮੈਡਲ ਆਪਣੇ ਵਤਨ ਵਾਸਤੇ ਜਿੱਤਿਆ ਹੈ।

Bodybuilding is the use of progressive resistance exercise to control and develop one’s musculature.[1] An individual who engages in this activity is referred to as a bodybuilder. In professional bodybuilding, bodybuilders appear in lineups and perform specified poses (and later individual posing routines) for a panel of judges who rank the competitors based on criteria such as symmetry, muscularity, and conditioning. Bodybuilders prepare for competitions through a combination of intentional dehydration, elimination of nonessential body fat, and carbohydrate loading to achieve maximum vascularity, as well as tanning to accentuate muscular definition. Bodybuilders may use anabolic steroids to build muscles.

The winner of the annual IFBB Mr. Olympia contest is generally recognized as the world’s top male professional bodybuilder. The title was held by Phil Heath, who won every year from 2011 to 2017, but in 2018 the winner was Shawn Rhoden. The winner of the Women’s Physique portion of the competition is widely regarded as the world’s top female professional bodybuilder. The title is currently held by Juliana Malacarne, who has won every year since 2014. Since 1950, the NABBA Universe Championships have been considered the top amateur-bodybuilding contests, with notable winners such as Reg Park, Lee Priest, Steve Reeves, and Arnold Schwarzenegger.

About thatta

Comments are closed.

Scroll To Top
error: