Home / ਸੁਣੀ-ਸੁਣਾਈ / PM ਮੋਦੀ ਜਾਣਗੇ FACE BOOK ਦੇ ਦਫ਼ਤਰ

PM ਮੋਦੀ ਜਾਣਗੇ FACE BOOK ਦੇ ਦਫ਼ਤਰ

facebook-modi_1442127353-580x395

ਕੈਲੇਫੋਰਨੀਆਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਅਮਰੀਕਾ ਦੌਰੇ ਦੌਰਾਨ ਸੋਸ਼ਲ ਨੈੱਟਵਰਕਿੰਗ ਸਾਈਟ ਫੇਸ ਬੁਕ ਦੇ ਦਫ਼ਤਰ ਵੀ ਜਾਣਗੇਇਸ ਗੱਲ ਦਾ ਐਲਾਨ ਖ਼ੁਦ ਫੇਸਬੁਕ ਦੇ ਸੀਈਓ ਮਾਰਕ ਜੁਕਰਵਰਗ ਨੇ ਕੀਤਾਉਨ੍ਹਾਂ ਨੇ ਆਪਣੇ ਪੋਸਟ ਵਿੱਚ ਲਿਖਿਆ ਹੈ ਕਿ ਇਸ ਮਹੀਨੇ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਮੋਦੀ ਫੇਸ ਬੁਕ ਦੇਹੈੱਡਕੁਆਟਰ ਆਉਣਗੇ

ਉਨ੍ਹਾਂ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਦਫਤਰ ਦੇ ਕਾਮਿਆਂ ਦੇ ਨਾਲ ਮੁਲਾਕਾਤ ਤੋਂ ਇਲਾਵਾ ਲੋਕਾਂ ਦੇ ਸਵਾਲਾਂ ਦੇ ਜਵਾਬ ਵੀ ਦੇਣਗੇਮਾਰਕ ਨੇ ਆਪਣੇ ਫੇਸ ਬੁਕ ਪੇਜ ਉੱਤੇ ਲੋਕਾਂਤੋਂ ਕੁਝ ਸਵਾਲ ਵੀ ਮੰਗੇ ਹਨ ਜੋ ਪ੍ਰਧਾਨ ਮੰਤਰੀ ਮੋਦੀ ਤੋਂ ਪੁੱਛੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅੰਤ 24 ਤੋਂ 30 ਸਤੰਬਰ ਤੱਕ ਅਮਰੀਕਾ ਦੇ ਦੌਰੇ ਉੱਤੇ ਜਾਰਹੇ ਹਨ। 26 ਅਤੇ 27ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਕੈਲੇਫੋਰਨੀਆ ਵਿੱਚ ਸਿਲੀਕਾਨ ਵੈਲੀ ਜਾਣਗੇਜਿੱਥੇ ਉਹ ਫੇਸਬੁਕ ਦੇ ਦਫ਼ਤਰ ਵੀ ਜਾਣਗੇ

ਜੁਕਰਬਰਗ ਦੇ ਪੋਸਟ ਅਨੁਸਾਰ ਪ੍ਰਧਾਨ ਮੰਤਰੀ 27 ਸਤੰਬਰ ਨੂੰ ਸਵੇਰੇ 9:30 ਇੱਕ ਸਮਾਗਮ ਵਿੱਚ ਹਿੱਸਾ ਲੈਣਗੇਇਸ ਸਮਾਗਮ ਦਾ ਲਾਈਵ ਪ੍ਰਸਾਰਨ ਜੁਕਰਬਰਗ ਅਤੇਪ੍ਰਧਾਨ ਮੰਤਰੀ ਦੇ ਪੋਸਟ ਉੱਤੇ ਸ਼ੇਅਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਗੂਗਲ ,ਮਾਈਕਰੋ ਸਾਫਟ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇਇਸ ਤੋਂਪਹਿਲਾਂ ਫੇਸਬੁਕ ਦੇ ਸੀਈਓ ਜੁਕਰਬਰਗ ਦਿੱਲੀ ਆਏ ਸਨ  ਅਤੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਵੀ ਕੀਤੀ ਸੀ

ਪ੍ਰਧਾਨ ਮੰਤਰੀ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੇ ਸੈਸ਼ਨ ਵਿੱਚ ਹਿੱਸਾ ਲੈਣ ਲਈ ਅਮਰੀਕਾ ਜਾ ਰਹੇ ਹਨ। 24 ਅਤੇ 25 ਸਤੰਬਰ ਨੂੰ ਪ੍ਰਧਾਨ ਮੰਤਰੀ ਦਾ ਸੰਯੁਕਤਰਾਸ਼ਟਰ ਵਿੱਚ ਭਾਸ਼ਣ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ 28 ਸਤੰਬਰ ਨੂੰ ਉਨ੍ਹਾਂ ਦੀ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮੀਟਿੰਗ ਹੈ। ਇੱਕ ਸਾਲ ਵਿੱਚ ਮੋਦੀ ਦੀਓਬਾਮਾ ਨਾਲ ਇਹ ਤੀਜੀ ਮੀਟਿੰਗ ਹੋਵੇਗੀ

About thatta

Comments are closed.

Scroll To Top
error: