Home / ਦੇਸ਼ ਵਿਦੇਸ਼ / ਕਨੇਡਾ

Category Archives: ਕਨੇਡਾ

Feed Subscription

ਸਾਹਿਬ ਥਿੰਦ ਨੇ ਬਰਤਾਨੀਆ ਸੰਸਦ ‘ਚ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਸਬੰਧੀ ਸੰਸਦ ਮੈਂਬਰ ਨੂੰ ਮੰਗ ਪੱਤਰ ਸੌਂਪਿਆ

ਸਾਹਿਬ ਥਿੰਦ ਨੇ ਬਰਤਾਨੀਆ ਸੰਸਦ ‘ਚ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਸਬੰਧੀ ਸੰਸਦ ਮੈਂਬਰ ਨੂੰ ਮੰਗ ਪੱਤਰ ਸੌਂਪਿਆ

ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਸਬੰਧੀ ਸੰਸਦ ਮੈਂਬਰ ਵਰਿੰਦਰ ਸ਼ਰਮਾ ਵਲੋਂ ਬਰਤਾਨੀਆ ਸਰਕਾਰ ਨੂੰ ਮੁਆਫ਼ੀ ਮੰਗਣ ਤੇ ਯੂ.ਕੇ. ਦੇ ਸਕੂਲਾਂ ਕਾਲਜਾਂ ਦੇ ਇਤਿਹਾਸ ਵਿਚ ਇਸ ਘਟਨਾਕ੍ਰਮ ਨੂੰ ਅੰਕਿਤ ਕਰਵਾਉਣ ਤੇ ਲੰਡਨ ‘ਚ ਉਨ੍ਹਾਂ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਵਿੱਢੀ ...

Read More »

ਸਾਹਿਬ ਥਿੰਦ ਕੈਨੇਡਾ ਦੀ ਪਤਨੀ ਸੁਖਵਿੰਦਰ ਕੌਰ ਥਿੰਦ ਦਾ ਅੰਤਿਮ ਸਸਕਾਰ ਅਤੇ ਅਰਦਾਸ 17 ਨੂੰ

ਸਾਹਿਬ ਥਿੰਦ ਕੈਨੇਡਾ ਦੀ ਪਤਨੀ ਸੁਖਵਿੰਦਰ ਕੌਰ ਥਿੰਦ ਦਾ ਅੰਤਿਮ ਸਸਕਾਰ ਅਤੇ ਅਰਦਾਸ 17 ਨੂੰ

ਪਿੰਡ ਠੱਟਾ ਦੇ ਮੂਲ ਨਿਵਾਸੀ ਅਤੇ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਕਨੇਡਾ ਦੇ ਸੰਸਥਾਪਕ ਸਾਹਿਬ ਥਿੰਦ ਦੀ ਧਰਮ ਪਤਨੀ ਸ੍ਰੀਮਤੀ ਸੁਖਵਿੰਦਰ ਕੌਰ ਥਿੰਦ (ਸੁੱਖੀ ਥਿੰਦ) ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦਾ ਅੰਤਿਮ ਸਸਕਾਰ ਮਿਤੀ 17 ਸਤੰਬਰ 2017 ਦਿਨ ...

Read More »

ਸਰੀ ਕਨੇਡਾ ਵਿਖੇ 22ਵਾਂ ‘ਮੇਲਾ ਗਦਰੀ ਬਾਬਿਆਂ ਦਾ’ ਕੱਲ੍ਹ-ਸਾਰੀਆਂ ਤਿਆਰੀਆਂ ਮੁਕੰਮਲ

ਸਰੀ ਕਨੇਡਾ ਵਿਖੇ 22ਵਾਂ ‘ਮੇਲਾ ਗਦਰੀ ਬਾਬਿਆਂ ਦਾ’ ਕੱਲ੍ਹ-ਸਾਰੀਆਂ ਤਿਆਰੀਆਂ ਮੁਕੰਮਲ

ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਇਸ ਸਾਲ ਵੀ ‘ਮੇਲਾ ਗਦਰੀ ਬਾਬਿਆਂ ਦਾ’ ਕਰਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਵਾਰ ਦਾ 22ਵਾਂ ਸਾਲਾਨਾ ਮੇਲਾ ਕਾਲੇ ਪਾਣੀ ਦੇ ਸ਼ਹੀਦਾਂ ਅਤੇ ਨਜ਼ਰਬੰਦਾਂ ਨੂੰ ਸਮਰਪਿਤ ਹੋਵੇਗਾ, ਜੋ ਕਿ 6 ਅਗਸਤ ...

Read More »

ਸਰੀ ਵਿਖੇ 22ਵਾਂ ‘ਮੇਲਾ ਗਦਰੀ ਬਾਬਿਆਂ ਦਾ’ 6 ਅਗਸਤ ਨੂੰ-ਸਾਹਿਬ ਸਿੰਘ ਥਿੰਦ

ਸਰੀ ਵਿਖੇ 22ਵਾਂ ‘ਮੇਲਾ ਗਦਰੀ ਬਾਬਿਆਂ ਦਾ’ 6 ਅਗਸਤ ਨੂੰ-ਸਾਹਿਬ ਸਿੰਘ ਥਿੰਦ

ਪ੍ਰੋ: ਮੋਹਣ ਸਿੰਘ ਮੈਮੋਰੀਅਲ ਫਾਊਾਡੇਸ਼ਨ ਵੱਲੋਂ ਇਸ ਸਾਲ ਵੀ ‘ਮੇਲਾ ਗਦਰੀ ਬਾਬਿਆਂ ਦਾ’ ਕਰਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਵਾਰ ਦਾ 22ਵਾਂ ਸਾਲਾਨਾ ਮੇਲਾ ਕਾਲੇ ਪਾਣੀ ਦੇ ਸ਼ਹੀਦਾਂ ਅਤੇ ਨਜ਼ਰਬੰਦਾਂ ਨੂੰ ਸਮਰਪਿਤ ਹੋਵੇਗਾ, ਜੋ ਕਿ 6 ...

Read More »

ਜੋਸ਼ੋ-ਖਰੋਸ਼ ਨਾਲ ਨੇਪਰੇ ਚੜ੍ਹਿਆ ਸਰੀ ‘ਚ ਗ਼ਦਰੀ ਬਾਬਿਆਂ ਦਾ ਮੇਲਾ।

ਜੋਸ਼ੋ-ਖਰੋਸ਼ ਨਾਲ ਨੇਪਰੇ ਚੜ੍ਹਿਆ ਸਰੀ ‘ਚ ਗ਼ਦਰੀ ਬਾਬਿਆਂ ਦਾ ਮੇਲਾ।

  ਕੈਨੇਡਾ ‘ਚ ਪੰਜਾਬੀਆਂ ਦੇ ਗੜ• ਸਰੀ ਸ਼ਹਿਰ ਦੇ ਬੀਅਰ ਕਰੀਕ ਪਾਰਕ ‘ਚ ਲੱਗਿਆ 21ਵਾਂ ਗ਼ਦਰੀ ਬਾਬਿਆਂ ਦਾ ਸਾਲਾਨਾ ਮੇਲਾ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ, ਜਿਸ ‘ਚ ਅੰਗਰੇਜ਼ਾਂ ਦੀ ਗੁਲਾਮੀ ਮੁਕਾਉਣ ਲਈ ਲਾਸਾਨੀ ਕੁਰਬਾਨੀਆਂ ਦੇਣ ਵਾਲੇ ਗ਼ਦਰੀ ਬਾਬਿਆਂ ਅਤੇ ਹੋਰ ...

Read More »

ਸਰੀ ‘ਚ ਗ਼ਦਰੀ ਬਾਬਿਆਂ ਦੇ ਮੇਲੇ ਦੀਆਂ ਤਿਆਰੀਆਂ ਮੁਕੰਮਲ-ਸਾਹਿਬ ਥਿੰਦ

ਸਰੀ ‘ਚ ਗ਼ਦਰੀ ਬਾਬਿਆਂ ਦੇ ਮੇਲੇ ਦੀਆਂ ਤਿਆਰੀਆਂ ਮੁਕੰਮਲ-ਸਾਹਿਬ ਥਿੰਦ

ਸਰੀ ਦੇ ਬੀਅਰ ਕਰੀਕ ਪਾਰਕ ‘ਚ 31 ਜੁਲਾਈ ਨੂੰ ਲੱਗਣ ਵਾਲਾ 21ਵਾਂ ਗ਼ਦਰੀ ਬਾਬਿਆਂ ਦਾ ਸਾਲਾਨਾ ਮੇਲਾ ਇਸ ਵਾਰ ਕਾਮਾਗਾਟਾਮਾਰੂ ਕਾਂਡ ਦੀ ਮਾਫ਼ੀ ਮੰਗਵਾਉਣ ਲਈ ਨਹੀਂ ਬਲਕਿ ਕੈਨੇਡਾ ਸਰਕਾਰ ਵੱਲੋਂ ਮੰਗੀ ਮੁਆਫ਼ੀ ਲਈ ਵਰਿ•੍ਹਆਂ ਤੋਂ ਸਹਿਯੋਗ ਦੇ ਰਹੇ ਸਮੁੱਚੇ ਪੰਜਾਬੀ ...

Read More »

ਮੇਲਾ ਗਦਰੀ ਬਾਬਿਆ ਦਾ ਬੇਅਰ ਕਰੀਰ ਪਾਰਕ ਸਰੀ, ਕਨੇਡਾ ਵਿਖੇ 31 ਜੁਲਾਈ ਨੂੰ।

ਮੇਲਾ ਗਦਰੀ ਬਾਬਿਆ ਦਾ ਬੇਅਰ ਕਰੀਰ ਪਾਰਕ ਸਰੀ, ਕਨੇਡਾ ਵਿਖੇ 31 ਜੁਲਾਈ ਨੂੰ।

Read More »

ਕੈਨੇਡਾ ਨੇ ਕਾਮਾਗਾਟਾਮਾਰੂ ਘਟਨਾ ਲਈ ਸੰਸਦ ‘ਚ ਮੰਗੀ ਮੁਆਫੀ

ਕੈਨੇਡਾ ਨੇ ਕਾਮਾਗਾਟਾਮਾਰੂ ਘਟਨਾ ਲਈ ਸੰਸਦ ‘ਚ ਮੰਗੀ ਮੁਆਫੀ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਮਾਗਾਟਾਮਾਰੂ ਘਟਨਾ ਦੇ ਲਈ ਕੈਨੇਡੀਆਈ ਸੰਸਦ ‘ਚ ਰਸਮੀ ਤੌਰ ‘ਤੇ ਮੁਆਫੀ ਮੰਗ ਲਈ। ਜੈਕਾਰਿਆਂ ਦੀ ਗੂੰਜ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਮੌਕੇ ਸਿੱਖ ਭਾਈਚਾਰੇ ਨਾਲ ਕੀਤੇ ਗਏ ਵਾਅਦੇ ਨੂੰ ਨਿਭਾਇਆ। ਜਸਟਿਨ ਟਰੂਡੋ ...

Read More »

ਪ੍ਰੋ.ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਨੇ ਕੈਨੈਡਾ ਦੇ ਪ੍ਰਧਾਨ ਮੰਤਰੀ ਵੱਲੋਂ ਮਾਫੀ ਮੰਗਣ ਦੇ ਐਲਾਨ ਦਾ ਕੀਤਾ ਧੰਨਵਾਦ।

ਪ੍ਰੋ.ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਨੇ ਕੈਨੈਡਾ ਦੇ ਪ੍ਰਧਾਨ ਮੰਤਰੀ ਵੱਲੋਂ ਮਾਫੀ ਮੰਗਣ ਦੇ ਐਲਾਨ ਦਾ ਕੀਤਾ ਧੰਨਵਾਦ।

Professor Mohan Singh Memorial Foundation Thanks Prime Minister For Committing to Komagata Maru Apology Date “After over two decades of seeking an official apology in Parliament, we will see one in May” SURREY, BC (April 11, 2015) – Today, Rt. ...

Read More »

ਪ੍ਰੋ.ਮੋਹਨ ਸਿੰਘ ਫਾਊਂਡੇਸ਼ਨ ਕਨੇਡਾ ਵੱਲੋਂ ਸਰੀ ਵਿਖੇ ਗਦਰੀ ਬਾਬਿਆਂ ਦਾ ਮੇਲਾ ਕਰਵਾਇਆ ਗਿਆ।

ਪ੍ਰੋ.ਮੋਹਨ ਸਿੰਘ ਫਾਊਂਡੇਸ਼ਨ ਕਨੇਡਾ ਵੱਲੋਂ ਸਰੀ ਵਿਖੇ ਗਦਰੀ ਬਾਬਿਆਂ ਦਾ ਮੇਲਾ ਕਰਵਾਇਆ ਗਿਆ।

Read More »
Scroll To Top
error: