Home / ਤਾਜ਼ਾ ਖਬਰਾਂ (page 195)

Category Archives: ਤਾਜ਼ਾ ਖਬਰਾਂ

Feed Subscription

ਅਕਾਲ ਚਲਾਣਾ ਸੋਢੀ (ਘੰਡੀ ਕੇ)

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸੋਢੀ (ਘੰਡੀ ਕੇ ਪਰਿਵਾਰ ਵਿੱਚੋਂ), ਸੰਖੇਪ ਬਿਮਾਰੀ ਪਿੱਛੋਂ ਮਿਤੀ 12-09-2009 ਦਿਨ ਸ਼ਨੀਵਾਰ ਰਾਤ ਨੂੰ ਅਚਾਨਕ ਅਕਾਲ ਚਲਾਣਾ ਕਰ ਗਏ।

Read More »

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਨਵੀਂ ਇਮਾਰਤ ਦਾ ਲੈਂਟਰ ਪਿਆ

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਬਣ ਰਹੀ ਨਵੀਂ ਇਮਾਰਤ ਦਾ ਲੈਂਟਰ ਦਿਨ ਬੁੱਧਵਾਰ ਮਿਤੀ 09-ਸਤੰਬਰ-2009 ਨੂੰ ਸੰਤ ਬਾਬਾ ਗੁਰਚਰਨ ਸਿੰਘ ਜੀ ਦੇਖ-ਰੇਖ ਹੇਠ ਪਿਆ।

Read More »

ਭਾਈ ਦਇਆ ਸਿੰਘ ਗੁਰਦੁਆਰਾ ਸਾਹਿਬ ਦੇ ਨਵੇਂ ਗ੍ਰੰਥੀ ਨਿਯੁਕਤ

ਭਾਈ ਦਇਆ ਸਿੰਘ ਜੀ, ਗੁਰਦੁਆਰਾ ਸਾਹਿਬ ਧਰਮਸਾਲ ਨਵਾਂ ਠੱਟਾ ਦੇ ਨਵੇਂ ਗ੍ਰੰਥੀ ਦਿਨ ਸੋਮਵਾਰ ਮਿਤੀ 07-ਸਤੰਬਰ-2009 ਨੂੰ ਨਿਯੁਕਤ ਕੀਤੇ ਗਏ।

Read More »

ਭੋਗ ਸ੍ਰੀ ਅਖੰਡ ਪਾਠ ਸਾਹਿਬ

ਨਗਰ ਨਿਵਾਸੀਆਂ ਵੱਲੋਂ ਮਿਤੀ 30-08-2009 ਨੂੰ ਗੁਰਦੁਆਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਵਾਸਤੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਭੋਗ ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਜੀ ਦਮਦਮਾ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ। ਇਸ ਮੌਕੇ ਗੁਰੂ ...

Read More »

ਅਕਾਲ ਚਲਾਣਾ ਮਾਤਾ ਕਰਤਾਰ ਕੌਰ ਖੋਜਿਆਂ ਦੇ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮਾਤਾ ਕਰਤਾਰ ਕੌਰ ਮਾਤਾ ਸ. ਪਰਮਿੰਦਰ ਸਿੰਘ ਖੋਜਾ ਮਿਤੀ 25-08-2009 ਦਿਨ ਮੰਗਲਵਾਰ ਸ਼ਾਮ 06.30 ਵਜੇ ਅਚਾਨਕ ਅਕਾਲ ਚਲਾਣਾ ਕਰ ਗਏ।

Read More »

ਅਕਾਲ ਚਲਾਣਾ ਸ. ਦਿਆਲ ਸਿੰਘ ਮਹਿਰਾ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਦਿਆਲ ਸਿੰਘ (ਮਹਿਰਾ) ਮਿਤੀ 22-08-2009 ਦਿਨ ਮੰਗਲਵਾਰ ਦੁਪਹਿਰ 02.00 ਵਜੇ ਅਚਾਨਕ ਅਕਾਲ ਚਲਾਣਾ ਕਰ ਗਏ।

Read More »

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੋਂ ਨਗਰ ਕੀਰਤਨ

ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀ ਦੇ 241ਵੇਂ ਜਨਮ ਦਿਨ ਦੀ ਖੁਸ਼ੀ ਵਿਚ ਨਗਰ ਕੀਰਤਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੋਂ ਚੱਲ ਕਰ ਕੇ ਪੁਰਾਣਾ ਠੱਟਾ, ਨਵਾਂ ਠੱਟਾ, ਟੋਡਰਵਾਲ, ਸਾਬੂਵਾਲ, ਦਰੀਏਵਾਲ, ਕਾਲੂ ਭਾਟੀਆ, ਦੰਦੂਪੁਰ, ਸੂਜੋਕਾਲੀਆ, ਮੰਗੂਪੁਰ, ਸੈਦਪੁਰ, ਟਿੱਬਾ, ਅਮਰਕੋਟ, ਬੂਲਪੁਰ, ਨਵਾਂ ...

Read More »

ਬਾਬਾ ਮੱਖਣ ਸ਼ਾਹ ਦੀ ਯਾਦ ਵਿੱਚ ਸੱਭਿਆਚਾਰਕ ਮੇਲਾ

ਸੱਭਿਆਚਾਰਕ ਮੇਲਾ, ਬਾਬਾ ਮੱਖਣ ਸ਼ਾਹ ਦੀ ਯਾਦ ਵਿੱਚ ਮਿਤੀ 23 ਜੁਲਾਈ 2009 ਦਿਨ ਵੀਰਵਾਰ ਨੂੰ ਮਨਾਇਆ ਗਿਆ। ਜਿਸ ਵਿੱਚ ਪੰਜਾਬ ਦੇ ਉੱਘੇ ਕਲਾਕਾਰ, ਵੀਰ ਸੁਖਵੰਤ-ਮਿਸ ਨੀਲੂ, ਕੁਲਦੀਪ ਸ਼ੇਰਿਗਲ-ਮਿਸ ਨੀਰੂ ਵਿਰਕ, ਦਲੇਰ ਪੰਜਾਬੀ-ਮਿਸ ਰੀਆ ਸੰਧੂ, ਸਤਨਾਮ ਧੰਜਲ-ਮਿਸ ਜਸਬੀਰ ਜੱਸੀ ਸੱਭਿਆਚਾਰਕ ਪ੍ਰੋਗਰਾਮ ...

Read More »

ਮੌਨਸੂਨ ਰੁੱਤ ਦੀ ਪਹਿਲੀ ਬਾਰਸ਼

ਮੌਨਸੂਨ ਰੁੱਤ ਦੀ ਪਹਿਲੀ ਬਾਰਸ਼ ਮਿਤੀ 9 ਜੁਲਾਈ 2009 ਦਿਨ ਵੀਰਵਾਰ ਸਵੇਰੇ 9 ਵਜੇ ਹੋਈ। ਇਸ ਬਾਰਿਸ਼ ਨਾਲ ਪਿੰਡ ਵਿੱਚ ਪੂਰੀ ਜਲਥਲ ਹੋਈ। ਅੱਤ ਦੀ ਗਰਮੀ ਤੋਂ ਇਸ ਬਾਰਿਸ਼ ਨੇ ਰਾਹਤ ਦਵਾਈ। ਇਸ ਬਾਰਿਸ਼ ਕਾਰਨ ਦਰੀਏ ਵਾਲ ਨੂੰ ਜਾਂਦੀ ਸੜ੍ਹਕ ...

Read More »

ਪਾਠ ਸ੍ਰੀ ਸੁਖਮਨੀ ਸਾਹਿਬ ਜੀ

ਪੰਜਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ, ਗੁਰਦੁਆਰਾ ਸਾਹਿਬ ਵਿਖੇ, ਸੁਖਮਨੀ ਸਾਹਿਬ ਜੀ ਦੇ ਪਾਠ, ਸੰਗਤੀ ਰੂਪ ਵਿੱਚ, ਰੋਜਾਨਾ, ਮਿਤੀ 15 ਮਈ 2009 ਤੋਂ ਮਿਤੀ 15 ਜੂਨ 2009 ਤੱਕ ਹੋਏ। ਜਿਨ੍ਹਾਂ ਦਾ ਭੋਗ ...

Read More »
Scroll To Top
error: