Home / ਤਾਜ਼ਾ ਖਬਰਾਂ (page 192)

Category Archives: ਤਾਜ਼ਾ ਖਬਰਾਂ

Feed Subscription

ਅਕਾਲ ਚਲਾਣਾ ਸ੍ਰੀ ਗੁਲਜਾਰੀ ਰਾਮ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਗੁਲਜਾਰੀ ਰਾਮ ਸਪੁੱਤਰ ਸਵ: ਛੱਜੂ ਰਾਮ ਆਦਿ-ਧਰਮੀ ਮਿਤੀ 07-04-2009 ਦਿਨ ਮੰਗਲਵਾਰ ਸਵੇਰੇ 08.45 ਵਜੇ ਅਚਾਨਕ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਸਸਕਾਰ ਮਿਤੀ 07-04-2009 ਦਿਨ ਮੰਗਲਵਾਰ ਨੂੰ ...

Read More »

ਹੋਲੇ ਮਹੱਲੇ ਤੇ ਚਾਹ ਪਕੌੜਿਆਂ ਦਾ ਲੰਗਰ

ਸੰਤ ਬਾਬਾ ਕਰਤਾਰ ਸਿੰਘ ਜੀ ਸੇਵਾ ਸੁਸਾਇਟੀ ਪਿੰਡ ਨਵਾਂ ਠੱਟਾ ਵੱਲੋਂ ਹੋਲੇ-ਮਹੱਲੇ ਨੂੰ ਮੁੱਖ ਰੱਖਦੇ ਹੋਏ ਪਿੰਡ ਮੁੰਡੀ ਮੋੜ ਵਿਖੇ ਮਿਤੀ 10-03-2009 ਅਤੇ 11-03-2009 ਦੋ ਦਿਨਾਂ ਲਈ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ।

Read More »

ਅਕਾਲ ਚਲਾਣਾ ਸ੍ਰੀਮਤੀ ਸਵਰਨ ਕੌਰ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਸਵਰਨ ਕੌਰ ਪਤਨੀ ਸ. ਬਲਦੇਵ ਸਿੰਘ ਬਾਬੇ ਕਿਆਂ ਦੇ ਮਿਤੀ 10-03-2009 ਦਿਨ ਮੰਗਲਵਾਰ ਬਾਅਦ ਦੁਪਹਿਰ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਅੰਤਮ ...

Read More »

ਅਕਾਲ ਚਲਾਣਾ ਸ. ਸੁਖਦੇਵ ਸਿੰਘ ਭੁੱਟੋ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਸੁਖਦੇਵ ਸਿੰਘ ਭੁੱਟੋ, ਸਪੁੱਤਰ ਸ. ਕੁਲਵੰਤ ਸਿੰਘ, ਪਿਛਲੇ ਦਿਨੀਂ ਰੋਮ (ਇਟਲੀ) ਵਿੱਚ ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਪਿੰਡ ਨਵਾਂ ਠੱਟਾ ਵਿਖੇ ਮਿਤੀ ...

Read More »

ਨੈਸ਼ਨਲ ਚੈਂਪੀਅਨ ਸ. ਪਰਮਜੀਤ ਸਿੰਘ ਅੰਨੂ

ਔਰਤਾਂ ਦੀ 24ਵੀ ਅਤੇ ਮਰਦਾਂ ਦੀ 61ਵੀ ਸੀਨੀਅਰ ਨੈਸ਼ਨਲ ਵੇਟ ਲਿਫਟਿੰਗ ਚੈਂਪੀਅਨਸ਼ਿਪ ਮਿਤੀ 31 ਜਨਵਰੀ 2009 ਨੂੰ ਬਾਲੇਵਾੜੀ, ਪੂਨੇ ਮਹਾਂਰਾਸ਼ਟਰ ਵਿਚ ਹੋਈ। ਪਿੰਡ ਦੇ ਨੌਜਵਾਨ ਪਰਮਜੀਤ ਸਿੰਘ ਅੰਨੂ ਸਪੁੱਤਰ ਸ. ਸੁੱਚਾ ਸਿੰਘ ਅੰਨੂ ਨੇ ਆਰਮੀ ਵੱਲੋਂ ਇਹਨਾਂ ਮੁਕਾਬਲਿਆਂ ਵਿਚ ਭਾਗ ...

Read More »
Scroll To Top
error: