Home / ਤਾਜ਼ਾ ਖਬਰਾਂ (page 181)

Category Archives: ਤਾਜ਼ਾ ਖਬਰਾਂ

Feed Subscription

ਪਾਠ ਸ੍ਰੀ ਸੁਖਮਨੀ ਸਾਹਿਬ ਜੀ

ਪੰਜਵੇਂ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ, ਗੁਰਦੁਆਰਾ ਸਾਹਿਬ ਵਿਖੇ, ਸੁਖਮਨੀ ਸਾਹਿਬ ਜੀ ਦੇ ਪਾਠ, ਸੰਗਤੀ ਰੂਪ ਵਿੱਚ, ਰੋਜਾਨਾ, ਮਿਤੀ 15 ਮਈ 2009 ਤੋਂ ਮਿਤੀ 15 ਜੂਨ 2009 ਤੱਕ ਹੋਏ। ਜਿਨ੍ਹਾਂ ਦਾ ਭੋਗ ...

Read More »

ਗਰੀਬ ਪਰਿਵਾਰਾਂ ਨੂੰ ਕਣਕ ਵੰਡੀ ਗਈ

ਮਾਸਟਰ ਮਹਿੰਗਾ ਸਿੰਘ ਮੋਮੀ ਦੇ ਵਿਸ਼ੇਸ਼ ਯਤਨ ਸਦਕਾ ਅਤੇ ਪਰਮਿੰਦਰ ਸਿੰਘ (UK)ਸਪੁੱਤਰ ਮਾਸਟਰ ਅਰਜਨ ਸਿੰਘ ਜਾਂਗਲਾ ਵੱਲੋਂ ਮਾਇਆ ਦੇ ਸਹਿਯੋਗ ਨਾਲ ਮਿਤੀ 27-ਮਈ-2009 ਨੂੰ ਪਿੰਡ ਦੰਦੂਪੁਰ ਵਿਖੇ 25 ਗਰੀਬ ਪਰਿਵਾਰਾਂ ਨੂੰ, ਇੱਕ ਕੁਅੰਟਲ ਕਣਕ ਵੰਡੀ ਗਈ।

Read More »

ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ

ਬਾਬਾ ਬੀਰ ਸਿੰਘ ਕਿ੍ਕਟ ਕਲੱਬ ਪਿੰਡ ਠੱਟਾ ਨਵਾਂ ਵੱਲੋਂ ਮਿਤੀ 14, 15, 16 ਅਤੇ 17 ਮਈ 2009 ਨੂੰ ਕਿ੍ਕਟ ਟੂਰਨਾ ਮੈਂਟ ਕਰਵਾਇਆ ਗਿਆ। ਜਿਸ ਵਿਚ 12 ਟੀਮਾਂ ਨੇ ਭਾਗ ਲਿਆ। ਫਾਈਨਲ ਮੈਚ ਠੱਟਾ ਨਵਾਂ ਅਤੇ ਸ਼ਾਹ ਸੁਲਤਾਨ ਕਿ੍ਕਟ ਕਲੱਬ ਸੁਲਤਾਨਪੁਰ ...

Read More »

ਮੇਲਾ ਸਤਾਈਆਂ 10 ਮਈ 2009 ਨੂੰ ਮਨਾਇਆ ਗਿਆ

ਬਾਬਾ ਬੀਰ ਸਿੰਘ ਜੀ ਦਾ ਸਲਾਨਾ ਸ਼ਹੀਦੀ ਜੋੜ ਮੇਲਾ(ਸਤਾਈਆਂ), 10 ਮਈ 2009 ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ, ਹਰ ਸਾਲ ਦੀ ਤਰਾਂ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ 31 ਸ੍ਰੀ ਅਖੰਡ ਪਾਠ ...

Read More »

ਸਟਰੀਟ ਲਾਈਟਾਂ ਲਗਵਾਈਆਂ ਗਈਆਂ

ਪਿੰਡ ਨਵਾਂ ਠੱਟਾ ਤੋਂ ਪੁਰਾਣਾ ਠੱਟਾ ਤੱਕ ਪੂਰੀ ਸੜ੍ਹਕ ਤੇ 140 ਫੁੱਟ ਦੀ ਦੂਰੀ ਤੇ 14 ਸਟਰੀਟ ਲਾਈਟਾਂ ਲਗਵਾਈਆਂ ਗਈਆਂ। ਜਿਨ੍ਹਾ ਦੀ ਸਾਰੀ ਵਾਇਰਿੰਗ ਅੰਡਰ ਗਰਾਊਂਡ ਕੀਤੀ ਗਈ। ਲਾਈਟਾਂ ਦਾ ਸਾਰਾ ਖਰਚ ਲਗਭਗ 40 ਹਜਾਰ ਰੁਪਏ(ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ...

Read More »

ਸ੍ਰੀ ਅਖੰਡ ਪਾਠ ਸਾਹਿਬ ਨਗਰ ਪੰਚਾਇਤ ਠੱਟਾ ਨਵਾਂ ਵੱਲੋਂ

ਨਗਰ ਪੰਚਾਇਤ ਪਿੰਡ ਨਵਾਂ ਠੱਟਾ ਵੱਲੋਂ , ਮੌਜੂਦਾ ਪੰਚਾਇਤ ਦੇ ਇੱਕ ਸਾਲ ਪੂਰੇ ਹੋਣ ਤੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਮਿਤੀ 04-05-2009 ਦਿਨ ਸੋਮਵਾਰ ਨੂੰ ਪਵਾਇਆ ਗਿਆ। ਭੋਗ ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ...

Read More »

ਵਿਸਾਖੀ ਗੁਰਦੁਆਰਾ ਸਾਹਿਬ ਠੱਟਾ ਨਵਾਂ ਵਿਖੇ

ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਉੱਦਮ ਸਦਕਾ, ਸਮੂ੍ਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ, ਗੁਰਦੁਆਰਾ ਸਾਹਿਬ ਨਵਾਂ ਠੱਟਾ ਵਿਖੇ, ਖਾਲਸੇ ਦੇ ਜਨਮ ਦਿਹਾੜੇ ਦੇ ਸੰਬੰਧ ਵਿਚ, ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ...

Read More »

ਵਿਸਾਖੀ ਮੰਦਰ ਦੁਰਗਾ ਭਵਾਨੀ ਵਿਖੇ

ਵਿਸਾਖੀ ਦਾ ਸ਼ੁੱਭ ਦਿਹਾੜਾ ਗ੍ਰਾਮ ਪੰਚਾਇਤ ਨਵਾਂ ਠੱਟਾ, ਸਮੂਹ ਨਗਰ ਨਿਵਾਸੀ ਤੇ ਕਮੇਟੀ ਮੰਦਰ ਦੁਰਗਾ ਭਵਾਨੀ ਵੱਲੋਂ ਮੰਦਰ ਦੁਰਗਾ ਭਵਾਨੀ ਨਵਾਂ ਠੱਟਾ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿਚ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ...

Read More »

ਅਕਾਲ ਚਲਾਣਾ ਸ. ਬਚਨ ਸਿੰਘ ਮੂਦਾ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਬਚਨ ਸਿੰਘ ਮੂਦਿਆਂ ਦੇ ਪਰਿਵਾਰ ਵਿਚੋਂ ਮਿਤੀ 08-04-2009 ਦਿਨ ਬੁੱਧਵਾਰ ਸਵੇਰੇ 07.30 ਵਜੇ ਅਚਾਨਕ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਸਸਕਾਰ ਮਿਤੀ 08-04-2009 ਦਿਨ ਬੁੱਧਵਾਰ ਨੂੰ ਕਰ ...

Read More »

ਅਕਾਲ ਚਲਾਣਾ ਸ੍ਰੀ ਗੁਲਜਾਰੀ ਰਾਮ

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀ ਗੁਲਜਾਰੀ ਰਾਮ ਸਪੁੱਤਰ ਸਵ: ਛੱਜੂ ਰਾਮ ਆਦਿ-ਧਰਮੀ ਮਿਤੀ 07-04-2009 ਦਿਨ ਮੰਗਲਵਾਰ ਸਵੇਰੇ 08.45 ਵਜੇ ਅਚਾਨਕ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਸਸਕਾਰ ਮਿਤੀ 07-04-2009 ਦਿਨ ਮੰਗਲਵਾਰ ਨੂੰ ...

Read More »
Scroll To Top
error: