Home / ਹੈਡਲਾਈਨਜ਼ ਪੰਜਾਬ / Canada ਸਿਆਟਲ ‘ਚ ਜਲੰਧਰ ਦੇ Punjabi ਨੌਜਵਾਨ ਦੀ ਮੌਤ

Canada ਸਿਆਟਲ ‘ਚ ਜਲੰਧਰ ਦੇ Punjabi ਨੌਜਵਾਨ ਦੀ ਮੌਤ

ਕੈਨੇਡਾ ਦੇ ਸਿਆਟਲ ‘ਚ ਚਰਚਿਤ ਸਖਸ਼ੀਅਤ ਹਰਿੰਦਰ ਸਿੰਘ ‘ਕਾਲਾ ਬੈਂਸ’ ਦੇ ਭਾਣਜੇ ਦੀ ਅਚਨਚੇਤ ਮੌਤ ਹੋ ਗਈ। ਮ੍ਰਿਤਕ ਨੌਜਵਾਨ ਹਰਦੀਪ ਸਿੰਘ ਦੀ ਉਮਰ 31ਸਾਲ ਸੀ ਤੇ ਆਪਣੇ ਪਿੱਛੇ ਘਰਵਾਲੀ ਮਨਜੀਤ ਕੌਰ ਤੇ ਇੱਕ 3 ਮਹੀਨਿਆਂ ਦੀ ਬੇਟੀ ਛੱਡ ਗਿਆ। ਹਰਦੀਪ ਸਿੰਘ ਦਾ ਸਸਕਾਰ 25 ਅਗਸਤ ਦੁਪਹਿਰ 12 ਵਜੇ ਕੈਂਟ ਦੇ ਸ਼ਮਸ਼ਾਨਘਾਟ ‘ਚ ਕੀਤਾ ਜਾਵੇਗਾ ਤੇ ਉਨ੍ਹਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਰੈਂਟਿਨ ‘ਚ ਹੋਵੇਗੀ।

ਹਰਦੀਪ ਸਿੰਘ ਜਲੰਧਰ ਦੇ ਪਿੰਡ ਕੰਦੋਲਾ ਦਾ ਜੰਮਪਲ ਸੀ। ਉਸਦੀ ਬੇਵਕਤੀ ਮੌਤ ‘ਤੇ ਸਮੁੱਚੇ ਸਿਆਟਲ ਦੇ ਪੰਜਾਬੀ ਭਾਈਚਾਰੇ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

Seattle (/siˈætəl/ (About this sound listen) see-AT-əl) is a seaport city on the west coast of the United States. It is the seat of King County, Washington. With an estimated 725,000 residents as of 2018, Seattle is the largest city in both the state of Washington and the Pacific Northwest region of North America. According to U.S. Census data released in 2018, the Seattle metropolitan area’s population stands at 3.87 million, and ranks as the 15th-largest in the United States.[7] In July 2013, it was the fastest-growing major city in the United States[8] and remained in the Top 5 in May 2015 with an annual growth rate of 2.1%.[9] In July 2016, Seattle was again the fastest-growing major U.S. city, with a 3.1% annual growth rate.[10] Seattle is the northernmost large city in the contiguous United States. The city is situated on an isthmus between Puget Sound (an inlet of the Pacific Ocean) and Lake Washington, about 100 miles (160 km) south of the Canada–United States border. A major gateway for trade with Asia, Seattle is the fourth-largest port in North America in terms of container handling as of 2015.

About thatta

Comments are closed.

Scroll To Top
error: