ਸ. ਸ. ਸ. ਸਕੂਲ ਟਿੱਬਾ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ।
ਫੋਨ: 01828-252032

ਸਕੂਲ ਦਾ ਇਤਿਹਾਸ

ਸੰਨ 1922 ਵਿੱਚ ਮਿਡਲ ਸਕੂਲ ਸ਼ੁਰੂ ਹੋਇਆ।
ਸੰਨ 1952 ਵਿੱਚ ਅੱਪਗ੍ਰੇਡ ਹੋ ਕੇ ਹਾਈ ਸਕੂਲ ਬਣਿਆ।
ਸੰਨ 1986 ਵਿੱਚ ਅੱਪਗ੍ਰੇਡ ਹੋ ਕੇ ਸੀਨੀਅਰ ਸੈਕੰਡਰੀ ਸਕੂਲ ਬਣਿਆ।
ਹੁਣ ਇਹ ਸਕੂਲ 13 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਨਬਾਰਡ ਸਕੀਮ ਦੇ ਅਧੀਨ ਹੈ।

ਸਕੂਲ ਬਾਰੇ

# ਮਿਹਨਤੀ ਅਤੇ ਤਜ਼ਰਬੇਕਾਰ ਸਟਾਫ
# ਹਵਾਦਾਰ ਅਤੇ ਠੰਡੇ ਕਲਾਸਰੂਮ
# ਮੁਫਤ ਕਿਤਾਬਾਂ, ਵਰਦੀ ਅਤੇ ਸਟੇਸ਼ਨਰੀ
# ਮੁਫਤ ਦੁਪਹਿਰ ਦਾ ਖਾਣਾ
# ਵਿੱਦਿਅਕ ਅਤੇ ਸੱਭਿਆਚਾਰਕ ਕਿਰਿਆਵਾਂ ਦਾ ਵਧੀਆ ਸੁਮੇਲ
# ਪਹਿਲੀ ਜਮਾਤ ਤੋਂ ਅੰਗਰੇਜ਼ੀ ਸ਼ੁਰੂ
# ਲਾਇਬ੍ਰੇਰੀ ਅਤੇ ਨੰਨ੍ਹਾ ਰੀਡਿੰਗ ਸੈੱਲ
# ਪੀਣ ਵਾਲੇ ਸਵੱਛ ਪਾਣੀ ਦਾ ਪ੍ਰਬੰਧ
# ਬੱਚਿਆ ਦੇ ਬੈਠਣ ਲਈ ਡੈਸਕਾਂ ਦੀ ਸਹੂਲਤ
# ਸਕੂਲ ਵਿੱਚ ਸਰਕਾਰੀ ਗਰਾਂਟ ਨਾਲ ਇੱਕ ਸਪੋਰਟਸ ਹੋਸਟਲ ਬਣ ਰਿਹਾ ਹੈ।
# ਕਪੂਰਥਲਾ ਜਿਲ੍ਹੇ ਦਾ ਇੱਕੋ-ਇੱਕ ਸਕੂਲ ਹੈ ਜਿਸ ਵਿੱਚ ਪਿਛਲੇ 20 ਸਾਲ ਤੋਂ ਵੋਕੇਸ਼ਨਲ ਸਟਰੀਮ ਅਧੀਨ ਕੰਪਿਊਟਰ ਸਾਇੰਸ ਸਬਜੈਕਟ ਪੜ੍ਹਾਇਆ ਜਾ ਰਿਹਾ ਹੈ।
# 10+1 ਅਤੇ 10+2 ਜਮਾਤਾਂ ਲਈ ਹਿਊਮੈਨਟੀਜ਼, ਕਮਰਸ ਮੈਡੀਕਲ, ਨਾਨ-ਮੈਡੀਕਲ, ਵੋਕੇਸ਼ਨਲ-ਕੰਪਿਊਟਰ ਸਾਇੰਸ, ਹੌਰਟੀਕਲਚਰ, ਗਾਰਮੈਂਟ ਮੇਕਿੰਗ, ਇੰਸੌਰੈਸ਼, ਬੈਂਕਿੰਗ, ਟੈਕਸਟਾਈਲ ਕੈਮਿਸਟਰੀ ਗਰੁੱਪ
# ਸਕੂਲ ਵਿੱਚ ਹਾਊਸ ਸਿਸਟਮ ਚੱਲਦਾ ਹੈ। ਜਿਸ ਵਿੱਚ ਵਿਦਿਆਰਥੀਆਂ ਦੀ ਵੰਡ ਹੇਠਾਂ ਲਿਖੇ ਹਾਊਸਾਂ ਅਨੁਸਾਰ ਕੀਤੀ ਹੋਈ ਹੈ:-
1. ਬਾਬਾ ਸਾਹਿਬ ਅੰਬੇਡਕਰ ਹਾਊਸ
2. ਸ਼ਹੀਦ ਭਗਤ ਸਿੰਘ ਹਾਊਸ
3. ਸ਼ਹੀਦ ਊਧਮ ਸਿੰਘ ਹਾਊਸ
4. ਮਹਾਰਾਜਾ ਰਣਜੀਤ ਸਿੰਘ ਹਾਊਸ

ਪਹਿਲਾਂ ਰਹਿ ਚੁੱਕੇ ਪਿ੍ੰਸੀਪਲ ਸਾਹਿਬਾਨ

staf sss


ਮੌਜੂਦਾ ਅਧਿਆਪਕ ਸਾਹਿਬਾਨ

ਸ੍ਰੀ ਲਖਬੀਰ ਸਿੰਘ, ਪ੍ਰਿੰਸੀਪਲ(ਐਮ.ਐਸ.ਸੀ (ਮੈਥਸ), ਐਮ.ਐਡ., ਪੀ.ਈ.ਐਸ.)

ਸ੍ਰੀਮਤੀ ਅੰਜੂ ਘਈ(ਲੈਕਚਰਾਰ ਅੰਗਰੇਜ਼ੀ) ਸ੍ਰੀ ਗੁਰਚਰਨ ਸਿੰਘ (ਲੈਕਚਰਾਰ ਫਿਜੀ. ਐਜੂ.) ਸ੍ਰੀ ਨਰਿੰਦਰ ਸਿੰਘ (ਲੈਕਚਰਾਰ ਗਣਿੱਤ) ਸ੍ਰੀਮਤੀ ਭਰਪੂਰ ਕੌਰ(ਲੈਕਚਰਾਰ ਪੰਜਾਬੀ)
ਸ੍ਰੀ ਮਿੰਟਾ ਧੀਰ(ਲੈਕਚਰਾਰ ਕਮਰਸ) ਸ੍ਰੀ ਰੌਸ਼ਨ ਸਿੰਘ (ਲੈਕਚਰਾਰ ਕਮਰਸ) ਸ੍ਰੀ ਕ੍ਰਿਸ਼ਨ ਕੁਮਾਰ(ਵੋਕੇਸ਼ਨਲ ਮਾਸਟਰ) ਸ੍ਰੀ ਪਰਮਜੀਤ ਸਿੰਘ(ਗਣਿੱਤ ਮਾਸਟਰ)
ਸ੍ਰੀ ਜਸਬੀਰ ਸਿੰਘ(ਐਸ.ਐਸ ਮਾਸਟਰ) ਸ੍ਰੀਮਤੀ ਕੁਲਦੀਪ ਕੌਰ(ਐਸ.ਐਸ. ਮਿਸਟ੍ਰੈੱਸ) ਸ੍ਰੀਮਤੀ ਊਸ਼ਾ ਰਾਣੀ(ਸਾਇੰਸ ਮਿਸਟ੍ਰੈਸ) ਸ੍ਰੀ ਹਰਜਿੰਦਰ ਸਿੰਘ(ਮੈਥ ਮਾਸਟਰ)
ਸ੍ਰੀ ਪਰਵਿੰਦਰ ਸਿੰਘ(ਪੰਜਾਬੀ ਮਾਸਟਰ) ਸ੍ਰੀ ਜਸਵਿੰਦਰ ਸਿੰਘ(ਆਰਟ ਐਂਡ ਕਰਾਫਟ) ਸ੍ਰੀਮਤੀ ਗੁਰਜੀਤ ਕੌਰ(ਪੀ.ਟੀ.ਆਈ.) ਸ੍ਰੀ ਕੁਸਨਪਾਲ ਸਿੰਘ(ਲਾਇਬ੍ਰੇਰੀਅਨ)