ਸ. ਜਸਵੰਤ ਸਿੰਘ ਨੰਦੜਾ ਵੱਲੋਂ ਗੁਰਦੁਆਰਾ ਬਾਬਾ ਬੀਰ ਸਿੰਘ ਲਈ ਅਲਮਾਰੀ ਦਾਨ ਕੀਤੀ ਗਈ।

11

28042013 (2)ਬੀਤੇ ਦਿਨੀ ਪਿੰਡ ਬੂਲਪੁਰ ਦੇ ਜੰਮਪਲ ਸ. ਜਸਵੰਤ ਸਿੰਘ ਨੰਦੜਾ ਵੱਲੋਂ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਲਈ ਇੱਕ ਅਲਮਾਰੀ ਦਾਨ ਕੀਤੀ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ।