Home / ਤਾਜ਼ਾ ਖਬਰਾਂ / ਠੱਟਾ ਨਵਾਂ / ਸ.ਗੁਲਜਾਰ ਸਿੰਘ ਮੋਮੀ ਵੱਲੋਂ 5 ਕਿੱਲੋ 300 ਗਰਾਮ ਦੇ ਸ਼ਲਗਮ ਦੀ ਪੈਦਾਵਾਰ

ਸ.ਗੁਲਜਾਰ ਸਿੰਘ ਮੋਮੀ ਵੱਲੋਂ 5 ਕਿੱਲੋ 300 ਗਰਾਮ ਦੇ ਸ਼ਲਗਮ ਦੀ ਪੈਦਾਵਾਰ

ਅੱਜ ਕੱਲ੍ਹ ਜਿਥੇ ਕਿਸਾਨ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਕੇ ਆਪਣੀਆਂ ਸ਼ਬਜ਼ੀਆਂ ਪਾਲ ਰਹੇ ਹਨ, ਉਥੇ ਹੀ ਪਿੰਡ ਠੱਟਾ ਨਵਾਂ ਦੇ ਕਿਸਾਨ ਗੁਲਜਾਰ ਸਿੰਘ ਮੇਮੀ ਸਪੁੱਤਰ ਸ. ਮੋਤਾ ਸਿੰਘ ਮੋਮੀ ਦੇ ਖੇਤਾਂ ਵਿਚ ਬਿਲਕੁਲ ਕੁਦਰਤੀ ਤਰੀਕੇ ਨਾਲ ਇਕ ਸ਼ਲਗਮ ਪੈਦਾ ਕੀਤਾ ਹੈ ਜੋ ਕਿ ਕਰੀਬ 5 ਕਿੱਲੋ 300 ਗਰਾਮ ਦਾ ਹੈ।। ਕਿਸਾਨ ਗੁਲਜਾਰ ਸਿੰਘ ਮੋਮੀ ਨੇ ਦੱਸਿਆ ਕਿ ਸ਼ਲਗਮ ਬਿਲਕੁਲ ਕੁਦਰਤੀ ਢੰਗ ਨਾਲ ਪਾਲਿਆ ਹੈ ਅਤੇ ਇਸ ਨੂੰ ਕੋਈ ਵੀ ਕੀਟਨਾਸ਼ਕ ਦਵਾਈ ਜਾਂ ਖਾਦ ਨਹੀਂ ਪਾਈ। ਤਸਵੀਰ

About admin thatta

Comments are closed.

Scroll To Top
error: