ਸਾਲਾਨਾ ਮੇਲਾ 2 ਜੂਨ ਨੂੰ

8

ਸਾਬਕਾ ਸਰਪੰਚ ਤੇ ਨੰਬਰਦਾਰ ਮੰਗਲ ਸਿੰਘ ਭੱਟੀ ਨੇ ਇਕ ਬਿਆਨ ਰਾਹੀਂ ਦੱਸਿਆ ਕਿ ਪੀਰ ਬਾਬਾ ਚਿਰਾਗ਼ ਸ਼ਾਹ ਵਲੀ ਕੰਢੇਵਾਲਾ ਦੀ ਦਰਗਾਹ ‘ਤੇ ਸਾਲਾਨਾ ਮੇਲਾ ਪਿੰਡ ਬੂੜੇਵਾਲ ਵਿਖੇ 2 ਜੂਨ ਨੂੰ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਇਕ ਧਾਰਮਿਕ, ਸਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ ਜਿਸ ਵਿਚ ਪ੍ਰਸਿੱਧ ਪੰਜਾਬੀ ਕਲਾਕਾਰ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ।