ਸਰੂਪ ਸਿੰਘ ਟਿੱਬਾ ਨੂੰ ਵੱਖ-ਵੱਖ ਆਗੂਆਂ ਵੱਲੋਂ ਅੰਤਿਮ ਵਿਦਾਇਗੀ

10

ਟੈਕਨੀਕਲ ਸਰਵਿਸ ਯੂਨੀਅਨ ਸ਼ਹਿਰੀ ਮੰਡਲ ਦੇ ਪ੍ਰਧਾਨ ਅਮਰਜੀਤ ਸਿੰਘ ਥਿੰਦ ਟਿੱਬਾ, ਜਸਵਿੰਦਰ ਸਿੰਘ, ਸ਼ਿੰਗਾਰ ਸਿੰਘ ਪੰਜਾਬ ਬਿਲਡਿੰਗ ਮੈਟੀਰੀਅਲ ਅਤੇ ਡਾ: ਹਰਨੇਕ ਸਿੰਘ ਦੇ ਪਿਤਾ ਸ: ਸਰੂਪ ਸਿੰਘ ਟਿੱਬਾ ਜਿਨ੍ਹਾਂ ਦਾ ਬੀਤੀ ਸ਼ਾਮ ਦਿਹਾਂਤ ਹੋ ਗਿਆ ਸੀ, ਦਾ ਬੀਤੇ ਦਿਨ ਅੰਤਿਮ ਸੰਸਕਾਰ ਸ਼ਮਸ਼ਾਨਘਾਟ ਟਿੱਬਾ ਵਿਖੇ ਕੀਤਾ ਗਿਆ। ਲੰਬੀ ਆਯੂ ਭੋਗ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸ: ਸਰੂਪ ਸਿੰਘ ਨੂੰ ਅੰਤਿਮ ਵਿਦਾਈ ਦੇਣ ਮੌਕੇ ਪ੍ਰੋ: ਚਰਨ ਸਿੰਘ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਕਾਲਜੀਏਟ ਪਬਲਿਕ ਸਕੂਲ ਟਿੱਬਾ, ਮਾਸਟਰ ਜਗੀਰ ਸਿੰਘ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪ੍ਰੋ: ਬਲਜੀਤ ਸਿੰਘ ਸਰਪੰਚ ਟਿੱਬਾ, ਸਵਰਨ ਸਿੰਘ ਟਿੱਬਾ, ਰਮੇਸ਼ ਕੁਮਾਰ ਜੱਜ, ਮਾਸਟਰ ਬਲਕਾਰ ਸਿੰਘ, ਇੰਦਰਜੀਤ ਸਿੰਘ ਲਿਫਟਰ, ਟੀ.ਐਸ.ਯੂ ਦੇ ਸੂਬਾਈ ਆਗੂ ਇੰਜ: ਪ੍ਰਤਾਪ ਸਿੰਘ ਮੋਮੀ ਸਕੱਤਰ ਉੱਤਰੀ ਜ਼ੋਨ, ਬਲਵਿੰਦਰ ਸਿੰਘ ਤੂਰ, ਦਿਲਬਰ ਸਿੰਘ, ਇੰਜ: ਰਾਜ ਕੁਮਾਰ ਐਸ.ਡੀ.ਓ,ਜਸਪਾਲ ਸਿੰਘ ਢਿੱਲਵਾਂ, ਸ਼ਿਵ ਦਰਸ਼ਨ ਕੁਮਾਰ, ਜੋਗਿੰਦਰ ਸਿੰਘ, ਹਰਬੰਸ ਲਾਲ, ਕਸ਼ਮੀਰ ਚੰਦ, ਤਰਸੇਮ ਲਾਲ ਜੇ.ਈ., ਕੁਲਦੀਪ ਸਿੰਘ ਨਡਾਲਾ, ਪ੍ਰਧਾਨ ਸੁਖਦੇਵ ਸਿੰਘ ਟਿੱਬਾ, ਅਸ਼ਵਨੀ ਕੁਮਾਰ ਟਿੱਬਾ, ਰਾਜਬੀਰ ਸਿੰਘ,ਡਾ: ਸੁਰਜੀਤ ਸਿੰਘ ਸੰਧਾ, ਮੰਗਲ ਸਿੰਘ, ਸੂਰਤ ਸਿੰਘ, ਸਵਰਨ ਸਿੰਘ, ਤਰਸੇਮ ਸਿੰਘ, ਬਲਬੀਰ ਸਿੰਘ ਭਗਤ, ਸ਼ਿਵ ਸਿੰਘ, ਚੰਨਾ ਮੈਂਬਰ ਪੰਚਾਇਤ, ਨੰਬਰਦਾਰ ਬੰਤਾ ਸਿੰਘ, ਕੈਪਟਨ ਕਰਤਾਰ ਸਿੰਘ, ਮਾਸਟਰ ਚਰਨ ਸਿੰਘ ਭਗਤ, ਬਲਵੰਤ ਸਿੰਘ, ਕਰਮ ਸਿੰਘ, ਬਚਿੱਤਰ ਸਿੰਘ, ਅਜੀਤ ਸਿੰਘ ਪ੍ਰਧਾਨ ਗੁ: ਪ੍ਰਬੰਧਕ ਕਮੇਟੀ ਬਾਬਾ ਦਰਬਾਰਾ ਸਿੰਘ, ਸੁਰਿੰਦਰ ਸਿੰਘ ਸਹਿਕਾਰੀ ਸਭਾ, ਗਿਆਨ ਸਿੰਘ ਟਿੱਬਾ, ਬਖ਼ਸ਼ੀਸ਼ ਸਿੰਘ ਚਾਨਾ, ਮਾਸਟਰ ਸੇਵਾ ਸਿੰਘ ਸੇਵਾ ਮੁਕਤ ਬਲਾਕ ਸਿੱਖਿਆ ਅਫ਼ਸਰ, ਜੀਤ ਸਿੰਘ, ਕਾਨੂੰਗੋ, ਨਿਰੰਜਨ ਸਿੰਘ ਕਾਨੂੰਗੋ ਅਮਰਕੋਟ, ਗੁਰਮੇਲ ਸਿੰਘ ਟਿੱਬਾ ਬਲਾਕ ਸਿੱਖਿਆ ਅਫ਼ਸਰ, ਮਾਸਟਰ ਬਲਜੀਤ ਸਿੰਘ ਬੱਬਾ ਸਕੱਤਰ ਡੀ.ਟੀ.ਐਫ਼, ਨਰਿੰਦਰ ਸਿੰਘ, ਰਣਜੀਤ ਸਿੰਘ ਖੇਡ ਅਫ਼ਸਰ ਆਦਿ ਹਾਜ਼ਰ ਸਨ।