ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ।

ਫੋਨ: 01828-252032

[slideshow_deploy id=’6324′]

ਸਕੂਲ ਦਾ ਇਤਿਹਾਸ

ਸੰਨ 1922 ਵਿੱਚ ਮਿਡਲ ਸਕੂਲ ਸ਼ੁਰੂ ਹੋਇਆ।

ਸੰਨ 1952 ਵਿੱਚ ਅੱਪਗ੍ਰੇਡ ਹੋ ਕੇ ਹਾਈ ਸਕੂਲ ਬਣਿਆ।

ਸੰਨ 1986 ਵਿੱਚ ਅੱਪਗ੍ਰੇਡ ਹੋ ਕੇ ਸੀਨੀਅਰ ਸੈਕੰਡਰੀ ਸਕੂਲ ਬਣਿਆ।

ਹੁਣ ਇਹ ਸਕੂਲ 13 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਨਬਾਰਡ ਸਕੀਮ ਦੇ ਅਧੀਨ ਹੈ।

ਸਕੂਲ ਬਾਰੇ

# ਮਿਹਨਤੀ ਅਤੇ ਤਜ਼ਰਬੇਕਾਰ ਸਟਾਫ

# ਹਵਾਦਾਰ ਅਤੇ ਠੰਡੇ ਕਲਾਸਰੂਮ

# ਮੁਫਤ ਕਿਤਾਬਾਂ, ਵਰਦੀ ਅਤੇ ਸਟੇਸ਼ਨਰੀ

# ਮੁਫਤ ਦੁਪਹਿਰ ਦਾ ਖਾਣਾ

# ਵਿੱਦਿਅਕ ਅਤੇ ਸੱਭਿਆਚਾਰਕ ਕਿਰਿਆਵਾਂ ਦਾ ਵਧੀਆ ਸੁਮੇਲ

# ਪਹਿਲੀ ਜਮਾਤ ਤੋਂ ਅੰਗਰੇਜ਼ੀ ਸ਼ੁਰੂ

# ਲਾਇਬ੍ਰੇਰੀ ਅਤੇ ਨੰਨ੍ਹਾ ਰੀਡਿੰਗ ਸੈੱਲ

# ਪੀਣ ਵਾਲੇ ਸਵੱਛ ਪਾਣੀ ਦਾ ਪ੍ਰਬੰਧ

# ਬੱਚਿਆ ਦੇ ਬੈਠਣ ਲਈ ਡੈਸਕਾਂ ਦੀ ਸਹੂਲਤ

# ਸਕੂਲ ਵਿੱਚ ਸਰਕਾਰੀ ਗਰਾਂਟ ਨਾਲ ਇੱਕ ਸਪੋਰਟਸ ਹੋਸਟਲ ਬਣ ਰਿਹਾ ਹੈ।

# ਕਪੂਰਥਲਾ ਜਿਲ੍ਹੇ ਦਾ ਇੱਕੋ-ਇੱਕ ਸਕੂਲ ਹੈ ਜਿਸ ਵਿੱਚ ਪਿਛਲੇ 20 ਸਾਲ ਤੋਂ ਵੋਕੇਸ਼ਨਲ ਸਟਰੀਮ ਅਧੀਨ ਕੰਪਿਊਟਰ ਸਾਇੰਸ ਸਬਜੈਕਟ ਪੜ੍ਹਾਇਆ ਜਾ ਰਿਹਾ ਹੈ।

# 10+1 ਅਤੇ 10+2 ਜਮਾਤਾਂ ਲਈ ਹਿਊਮੈਨਟੀਜ਼, ਕਮਰਸ ਮੈਡੀਕਲ, ਨਾਨ-ਮੈਡੀਕਲ, ਵੋਕੇਸ਼ਨਲ-ਕੰਪਿਊਟਰ ਸਾਇੰਸ, ਹੌਰਟੀਕਲਚਰ, ਗਾਰਮੈਂਟ ਮੇਕਿੰਗ, ਇੰਸੌਰੈਸ਼, ਬੈਂਕਿੰਗ, ਟੈਕਸਟਾਈਲ ਕੈਮਿਸਟਰੀ ਗਰੁੱਪ

# ਸਕੂਲ ਵਿੱਚ ਹਾਊਸ ਸਿਸਟਮ ਚੱਲਦਾ ਹੈ। ਜਿਸ ਵਿੱਚ ਵਿਦਿਆਰਥੀਆਂ ਦੀ ਵੰਡ ਹੇਠਾਂ ਲਿਖੇ ਹਾਊਸਾਂ ਅਨੁਸਾਰ ਕੀਤੀ ਹੋਈ ਹੈ:-

1. ਬਾਬਾ ਸਾਹਿਬ ਅੰਬੇਡਕਰ ਹਾਊਸ

2. ਸ਼ਹੀਦ ਭਗਤ ਸਿੰਘ ਹਾਊਸ

3. ਸ਼ਹੀਦ ਊਧਮ ਸਿੰਘ ਹਾਊਸ

4. ਮਹਾਰਾਜਾ ਰਣਜੀਤ ਸਿੰਘ ਹਾਊਸ

ਪਹਿਲਾਂ ਰਹਿ ਚੁੱਕੇ ਪਿ੍ੰਸੀਪਲ ਸਾਹਿਬਾਨ
ਸ.ਨਰੋਤਮ ਸਿੰਘ
ਸ.ਸਰੂਪ ਸਿੰਘ
ਸ.ਜਗਤਾਰ ਸਿੰਘ
ਸ੍ਰੀ ਰਜਿੰਦਰ ਨਾਥ ਭਾਰਦਵਾਜ
01.04.1986-23.01.1986
24.01.1988-01.02.1988
02.02.1988-15.02.1989
16.02.1989-20.05.1989
ਸ.ਜਗਤਾਰ ਸਿੰਘ
ਸ.ਕੇਵਲ ਕਿ੍ਸ਼ਨ ਵਾਲੀਆ
ਸ.ਸੁਰਿੰਦਰ ਸਿੰਘ
ਸ.ਕੇਵਲ ਕਿ੍ਸ਼ਨ ਕਾਲੀਆ
21.05.1989-30.06.1991
01.07.1991-02.09.1992
03.09.1992-17.12.1992
18.12.1992-08.01.1993
kewal singh
ਸ.ਕੇਵਲ ਸਿੰਘ
ਸ.ਜਗਜੀਤ ਸਿੰਘ
ਸ੍ਰੀ ਤਰਸੇਮ ਲਾਲ ਪ੍ਰੇਮੀ
ਸ.ਜਗਜੀਤ ਸਿੰਘ
09.01.1993-31.10.1994
01.11.1994-15.12.1996
16.12.1996-04.08.1998
05.08.1998-02.07.2001
Malkit Singh
ਸ੍ਰੀਮਤੀ ਕ੍ਰਿਸ਼ਨਾ ਕਟਿਆਲ
ਸ.ਮਲਕੀਤ ਸਿੰਘ
03.07.2001-31.10.2002
01.11.2002-22.12.2002

ਮੌਜੂਦਾ ਅਧਿਆਪਕ ਸਾਹਿਬਾਨ

ਇਲਾਕੇ ਦੀਆਂ ਨਾਮਵਰ ਸਖਸ਼ੀਅਤਾਂ ਜਿਨ੍ਹਾਂ ਨੇ ਇਸ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰਕੇ ਆਪਣਾ ਅਤੇ ਆਪਣੇ ਇਲਾਕੇ ਦਾ ਨਾਂ ਰੌਸ਼ਨ ਕੀਤਾ

ਸਕੂਲ ਦੀਆਂ ਪ੍ਰਾਪਤੀਆਂ

ਅਕਾਦਮਿਕ
ਸਾਲ
ਜਮਾਤ
ਨਤੀਜਾ
2008-09
10ਵੀਂ
100%
12ਵੀਂ
100%
2009-10
10ਵੀਂ
87.63%
12ਵੀਂ
100%
2010-11
10ਵੀਂ
100%
12ਵੀਂ
100%
2011-12
10ਵੀਂ
100%
12ਵੀਂ
100%
ਖੇਡਾਂ
ਸਾਲ
ਖੇਡ
ਨਤੀਜਾ
ਤਹਿਸੀਲ
ਜ਼ਿਲ੍ਹਾ
ਸਟੇਟ
ਨੈਸ਼ਨਲ
2009-10
2010-11
ਫੁੱਟਬਾਲ
ਪਹਿਲਾ
ਦੂਸਰਾ
ਵਾਲੀਬਾਲ
ਪਹਿਲਾ
ਦੂਸਰਾ
ਸਰਕਲ ਸਟਾਈਲ ਕਬੱਡੀ
ਪਹਿਲਾ
ਦੂਸਰਾ
ਬੈਡਮਿੰਟਨ
ਪਹਿਲਾ
ਦੂਸਰਾ
ਭਾਗ ਲਿਆ
ਕਬੱਡੀ ਲੜਕੀਆਂ
ਪਹਿਲਾ
ਦੂਸਰਾ
ਭਾਗ ਲਿਆ
2011-12
ਫੁੱਟਬਾਲ
ਪਹਿਲਾ
ਦੂਸਰਾ
ਵਾਲੀਬਾਲ
ਪਹਿਲਾ
ਪਹਿਲਾ
ਕਬੱਡੀ ਲੜਕੀਆਂ
ਪਹਿਲਾ
ਪਹਿਲਾ
ਭਾਗ ਲਿਆ
ਬੈਡਮਿੰਟਨ
ਪਹਿਲਾ
ਪਹਿਲਾ
ਭਾਗ ਲਿਆ
ਐਥਲੈਟਿਕਸ 5000 ਮੀਟਰ
ਪਹਿਲਾ
ਪਹਿਲਾ
ਪਹਿਲਾ
ਭਾਗ ਲਿਆ
2012-13
ਬੈਡਮਿੰਟਨ
ਪਹਿਲਾ
ਪਹਿਲਾ
ਕਬੱਡੀ ਲੜਕੀਆਂ
ਪਹਿਲਾ
ਪਹਿਲਾ
ਵਾਲੀਬਾਲ
ਪਹਿਲਾ
ਦੁਸਰਾ

‘ਸਕੂਲ ਵਿਕਾਸ ਫੰਡ’ ਅਧੀਨ ਆਰਥਿਕ ਸਹਾਇਤਾ ਕਰਨ ਵਾਲੇ ਦਾਨੀ ਸੱਜਣ

[slideshow_deploy id=’6268′]