ਸਰਕਾਰੀ ਪ੍ਰਾਇਮਰੀ ਸਕੂ਼ਲ ਦੰਦੂਪੁਰ ਵਿੱਚ ਸਲਾਨਾ ਦਿਵਸ ਮਨਾਇਆ ਗਿਆ

13

210220134ਸਰਕਾਰੀ ਪ੍ਰਾਇਮਰੀ ਸਕੂ਼ਲ ਦੰਦੂਪੁਰ ਸ-2 ਵਿੱਚ ਮਿਤੀ 20 ਫਰਵਰੀ 2013 ਨੂੰ ਸਲਾਨਾ ਦਿਵਸ ਮਨਾਇਆ ਗਿਆ। ਜਿਸ ਵਿੱਚ ਪ੍ਰਵੇਸ਼ ਪ੍ਰੋਜੈਕਟ ਅਧੀਨ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਸਕੂਲ ਦੇ ਇੰਚਾਰਜ ਸ੍ਰੀ ਰਾਮ ਸਿੰਘ, ਸੁਖਵਿੰਦਰ ਸਿੰਘ, ਅੰਜੂ ਬਾਲਾ, ਬਲਜਿੰਦਰ ਕੌਰ ਐਸ.ਐਮ.ਸੀ. ਚੇਅਰਮੈਨ ਸੰਤੋਖ ਸਿੰਘ, ਐਸ.ਐਮ.ਸੀ. ਮੈਂਬਰ ਜੋਗਿੰਦਰ ਸਿੰਘ, ਦਰਸ਼ਨ ਸਿੰਘ, ਬਲਬੀਰ ਕੌਰ, ਬਲਜਿੰਦਰ ਕੌਰ, ਸਰਬਜੀਤ ਕੌਰ, ਚਰਨਜੀਤ ਕੌਰ, ਸੁਰਜੀਤ ਕੌਰ, ਬਲਵਿੰਦਰ ਕੌਰ ਆਦਿ ਹਾਜ਼ਰ ਸਨ।