Home / ਤਾਜ਼ਾ ਖਬਰਾਂ / ਠੱਟਾ ਨਵਾਂ / ਸਟਰੀਟ ਲਾਈਟਾਂ ਲਗਵਾਈਆਂ ਗਈਆਂ

ਸਟਰੀਟ ਲਾਈਟਾਂ ਲਗਵਾਈਆਂ ਗਈਆਂ

ਪਿੰਡ ਨਵਾਂ ਠੱਟਾ ਤੋਂ ਪੁਰਾਣਾ ਠੱਟਾ ਤੱਕ ਪੂਰੀ ਸੜ੍ਹਕ ਤੇ 140 ਫੁੱਟ ਦੀ ਦੂਰੀ ਤੇ 14 ਸਟਰੀਟ ਲਾਈਟਾਂ ਲਗਵਾਈਆਂ ਗਈਆਂ। ਜਿਨ੍ਹਾ ਦੀ ਸਾਰੀ ਵਾਇਰਿੰਗ ਅੰਡਰ ਗਰਾਊਂਡ ਕੀਤੀ ਗਈ। ਲਾਈਟਾਂ ਦਾ ਸਾਰਾ ਖਰਚ ਲਗਭਗ 40 ਹਜਾਰ ਰੁਪਏ(ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ।ਇਹਨਾਂ ਲਾਈਟਾਂ ਦੇ ਬਿਜਲੀ ਦੇ ਬਿੱਲ ਦਾ ਖਰਚ ਜਿੰਮਾ ਸ. ਬਲਜਿੰਦਰ ਸਿੰਘ (ਏਜੰਟ ਐਲ.ਆਈ.ਸੀ.) ਅਤੇ ਸੈਕਟਰੀ ਸ. ਮਲਕੀਤ ਸਿੰਘ ਨੇ ਲਿਆ। ਦਾਨੀ ਸੱਜਣ ਪਿੰਡ ਦੇ ਹੋਰ ਸਰਵ ਪੱਖੀ ਵਿਕਾਸ ਲਈ ਸ. ਬਲਜਿੰਦਰ ਸਿੰਘ ਨਾਲ 098726-52370, 98152-04260 ਤੇ ਸੰਪਰਕ ਕਰ ਸਕਦੇ ਹਨ।

About admin thatta

Comments are closed.

Scroll To Top
error: