ਮਾਤਾ ਸੁਖਨਿੰਦਰ ਕੌਰ ਨਮਿਤ ਸ਼ਰਧਾਂਜਲੀ ਸਮਾਗਮ

10

150420131ਸਾਬਕਾ ਕੌਾਸਲਰ ਤੇ ਆੜ੍ਹਤੀ ਪਰਮਿੰਦਰ ਸਿੰਘ ਚੰਦੀ ਤੇ ਰਮਿੰਦਰ ਸਿੰਘ ਜਰਮਨ ਦੇ ਮਾਤਾ ਸੁਖਨਿੰਦਰ ਕੌਰ ਚੰਦੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਦੇਵੀ ਤਲਾਬ ਵਿਖੇ ਕਰਵਾਇਆ ਗਿਆ | ਸ਼ਰਧਾਜਲੀ ਸਮਾਗਮ ਦੌਰਾਨ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਰਬਜੀਤ ਸਿੰਘ ਮੱਕੜ ਨੇ ਮਾਤਾ ਸੁਖਨਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ, ਪਰਮਜੀਤ ਸਿੰਘ ਐਡਵੋਕੇਟ, ਹਰਬੰਸ ਸਿੰਘ ਵਾਲੀਆ, ਪਵਨ ਅਗਰਵਾਲ ਕੌਾਸਲਰ, ਹਰਦਿਆਲ ਸਿੰਘ ਝੀਤਾ ਕੌਾਸਲਰ, ਇੰਜੀ: ਛੱਜਾ ਸਿੰਘ ਕੌਾਸਲਰ, ਸੁਰਿੰਦਰਪਾਲ ਸਿੰਘ ਖ਼ਾਲਸਾ, ਇੰਦਰਬੀਰ ਸਿੰਘ ਜੁਗਨੂੰ, ਨਾਮਦੇਵ ਅਰੋੜਾ, ਓਮ ਪ੍ਰਕਾਸ਼ ਬਹਿਲ, ਹਰਿੰਦਰ ਸਿੰਘ ਨੀਟਾ, ਜੀਆ ਲਾਲ ਨਾਹਰ, ਅਜੇ ਬਬਲਾ, ਬਲਦੇਵ ਸਿੰਘ, ਅਸ਼ੋਕ ਕੁਮਾਰ ਅਗਰਵਾਲ, ਡਾ: ਰਣਬੀਰ ਕੌਸ਼ਲ, ਮਾਸਟਰ ਗੁਰਦੇਵ ਸਿੰਘ, ਬੀਬੀ ਬਲਬੀਰ ਕੌਰ ਦੇਸਲ, ਮਨੋਜ ਭਸੀਨ ਕੌਾਸਲਰ, ਗੁਰਦੀਪ ਸਿੰਘ ਬਿਸ਼ਨਪੁਰ, ਮਨਸਾ ਸਿੰਘ ਢੋਟ, ਬਲਜੀਤ ਸਿੰਘ ਬਾਜਵਾ, ਹਿੰਮਤ ਸਿੰਘ, ਮੁਖ਼ਤਿਆਰ ਸਿੰਘ ਥਿੰਦ, ਹਰਦੇਵ ਸਿੰਘ ਢੋਟ, ਬਲਦੇਵ ਸਿੰਘ, ਪਰਮਜੀਤ ਸਿੰਘ, ਨਰਿੰਦਰ ਸਿੰਘ ਜੀਰਾ, ਗੁਰਬਚਨ ਸਿੰਘ ਜੱਗੀ, ਅਮਰਬੀਰ ਸਿੰਘ ਲਾਲੀ, ਸੰਤੋਖ ਸਿੰਘ ਥਿੰਦ, ਤਜਿੰਦਰ ਸਿੰਘ ਸਹਾਏ ਤੇ ਹੋਰ ਆਗੂ ਹਾਜ਼ਰ ਸਨ |