Home / ਉੱਭਰਦੀਆਂ ਕਲਮਾਂ / ਦਲਵਿੰਦਰ ਠੱਟੇ ਵਾਲਾ / ਭਈਏ ਵੀ ਪੰਜਾਬੀ ਕਹਿਣ ਲੱਗ ਪਏ ਆਪਣੇ ਆਪ ਨੂੰ-ਦਲਵਿੰਦਰ ਠੱਟੇ ਵਾਲਾ

ਭਈਏ ਵੀ ਪੰਜਾਬੀ ਕਹਿਣ ਲੱਗ ਪਏ ਆਪਣੇ ਆਪ ਨੂੰ-ਦਲਵਿੰਦਰ ਠੱਟੇ ਵਾਲਾ

dalwinder thatte wala

ਆਓ ਬੈਠੋ ਖਾਓ ਪੀਓ ਜੀ ਆਇਆਂ ਨੂੰ,
ਗਲ ਨਾਲ ਲਾਇਆ ਜਿਉਂ ਅਮਾ ਜਾਇਆਂ ਨੂੰ।
ਬਣਿਆ ਮਜ਼ਾਕ ਸਾਡਾ ਆਪਣਾ, ਪਤਾ ਲੱਗਾ ਰਾਤ ਨੂੰ,
ਭਈਏ ਵੀ ਪੰਜਾਬੀ ਕਹਿਣ ਲੱਗ ਪਏ ਆਪਣੇ ਆਪ ਨੂੰ।

ਹਾਲੇ ਵੀ ਏ ਮੌਕਾ ਸਾਂਭ ਲਵੋ ਤੁਸੀਂ ਵੇਲਾ,
ਪਿੱਛੋਂ ਪਛਤਾਉਣਾ ਪਊ ਜਦੋਂ ਹੋ ਗਿਆ ਕੁਵੇਲਾ।
ਘਰੇ ਛੱਡ ਸਰਦਾਰੀ ਬਾਹਰ ਅਸੀਂ ਕਰਦੇ ਗੁਲਾਮੀ,
ਕਿੰਨਾ ਚਿਰ ਹੋਰ ਵੀਰੋ ਭੋਗਣਾ ਸੰਤਾਪ ਨੂੰ,
ਭਈਏ ਵੀ ਪੰਜਾਬੀ ਕਹਿਣ ਲੱਗ ਪਏ ਅਪਣੇ ਆਪ ਨੂੰ।

ਹੱਥੀਂ ਕੰਮ ਕਰ ਨਵੀਂ ਪੀੜ੍ਹੀ ਨਹੀਓਂ ਰਾਜ਼ੀ,
ਦੋ-ਦੋ ਭਈਏ ਰੱਖੇ ਆਪ ਵਿਹਲੇ ਰਹਿੰਦੇ ਭਾਜੀ।
ਵੇਚ ਭਾਵੇਂ ਪੈਲੀ ਮੈਂ ਤਾਂ ਜਾਣਾ ਪੱਕਾ ਬਾਹਰ,
ਹਰ ਮੁੰਡਾ ਅੱਜਕੱਲ੍ਹ ਕਹਿੰਦਾ ਏ ਬਾਪ ਨੂੰ,
ਭਈਏ ਵੀ ਪੰਜਾਬੀ ਕਹਿਣ ਲੱਗ ਪਏ ਆਪਣੇ ਆਪ ਨੂੰ।

ਪਾਈ ਬੈਠੇ ਕੋਠੀਆਂ ਏਥੇ ਲੈ ਕੇ ਜ਼ਮੀਨਾਂ,
ਸਾਂਭ ਲਏ ਕੰਮ ਸਾਰੇ ਇਹਨਾਂ ਲਾ ਲਈਆਂ ਮਸ਼ੀਨਾਂ।
ਰੋਕਿਆ ਨਾ ਜੇ ਇਹਨਾਂ ਦੀ ਘੁਸਪੈਠ ਨੂੰ,

ਠੱਟੇ ਵਾਲਿਆ ਸਰਦਾਰ ਕਹਿਣਾ ਪਊ ਚਾਕ ਨੂੰ ,
ਭਈਏ ਵੀ ਪੰਜਾਬੀ ਕਹਿਣ ਲੱਗ ਪਏ ਆਪਣੇ ਆਪ ਨੂੰ।
ਭਈਏ ਵੀ ਪੰਜਾਬੀ ਕਹਿਣ ਲੱਗ ਪਏ ਆਪਣੇ ਆਪ ਨੂੰ।
-ਦਲਵਿੰਦਰ ਠੱਟੇ ਵਾਲਾ

About thatta

Comments are closed.

Scroll To Top
error: