Home / ਤਾਜ਼ਾ ਖਬਰਾਂ / ਬੂੜੇਵਾਲ / ਬਖ਼ਸ਼ੀਸ਼ ਸਿੰਘ ਨੇ ਬਤੌਰ ਮੁੱਖ ਅਧਿਆਪਕ ਅਹੁਦਾ ਸੰਭਾਲਿਆ

ਬਖ਼ਸ਼ੀਸ਼ ਸਿੰਘ ਨੇ ਬਤੌਰ ਮੁੱਖ ਅਧਿਆਪਕ ਅਹੁਦਾ ਸੰਭਾਲਿਆ

khgtਸਰਕਾਰੀ ਹਾਈ ਸਕੂਲ ਬੂੜੇਵਾਲ ਵਿਖੇ ਸਾਇੰਸ ਮਾਸਟਰ ਤੋਂ ਤਰੱਕੀ ਲੈ ਬਤੌਰ ਮੁੱਖ ਅਧਿਆਪਕ ਵਜ਼ੋਂ ਚਾਰਜ ਸੰਭਾਲ ਕੇ ਸ. ਬਖਸ਼ੀਸ ਸਿੰਘ ਨੇ ਸਕੂਲ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾ ਉਹ ਸਰਕਾਰੀ ਹਾਈ ਸਕੂਲ ਜਾਰਜਪੁਰ ਵਿਖੇ ਸਾਇੰਸ ਮਾਸਟਰ ਵਜ਼ੋਂ ਸੇਵਾ ਨਿਭਾਅ ਰਹੇ ਸਨ। ਹਾਈ ਸਕੂਲ ਬੂੜੇਵਾਲ ਵਿਖੇ ਚਾਰਜ ਸੰਭਾਲਣ ਸਮੇਂ ਸਮੂਹ ਸਕੂਲ ਸਟਾਫ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਨਵ-ਨਿਯੁਕਤ ਮੁੱਖ ਅਧਿਆਪਕ ਨੇ ਇਸ ਮੌਕੇ ਸਮੂਹ ਸਕੂਲ ਅਧਿਆਪਕਾਂ ਨਾਲ ਮਿਲਵਰਤਣ ਵਾਲਾ ਮਾਹੌਲ ਬਣਾ ਕੇ ਬੱਚਿਆਂ ਦੀ ਪੜ੍ਹਾਈ ਨੂੰ ਹੋਰ ਵੀ ਸੁਚਾਰੂ ਢੰਗ ਨਾਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਸ਼੍ਰੀ ਦਵਿੰਦਰ ਸ਼ਰਮਾ ਜਿਲਾ ਕੋਆਰਡੀਨੇਟਰ ਤੋਂ ਇਲਾਵਾ ਮਾਸਟਰ ਗੁਰਦਿਆਲ ਸਿੰਘ, ਮੈਡਮ ਰਜਿੰਦਰ ਕੌਰ, ਮੈਡਮ ਅਨੁਪਮ, ਮਾਸਟਰ ਸੁਰਜੀਤ ਸਿੰਘ, ਮੈਡਮ ਅਮਨਦੀਪ ਕੌਰ, ਮਾਸਟਰ ਜਤਿੰਦਰ ਥਿੰਦ, ਮੈਡਮ ਹਰਪਿੰਦਰ ਕੌਰ, ਮੈਡਮ ਗੁਰਵਿੰਦਰ ਕੌਰ, ਮੈਡਮ ਸੋਨੀਆ, ਮਾਸਟਰ ਵਿਕਾਸ ਰੰਧਾਵਾ, ਮਾਸਟਰ ਸਰਤਾਜ ਸਿੰਘ ਆਦਿ ਹਾਜ਼ਰ ਸਨ।

About admin thatta

Comments are closed.

Scroll To Top
error: