ਬਾਬਾ ਸ਼ਾਹਦੌਲਾ ਦੀ ਦਰਗਾਹ ‘ਤੇ ਸਾਲਾਨਾ ਜੋੜ ਮੇਲਾ 25 ਨੂੰ।

39

ਬਾਬਾ ਮੇਜਰ ਸਿੰਘ ਵੱਡੀ ਦਸਤਾਰ ਵਾਲੇ ਮੁਖੀ ਛਾਉਣੀ ਬਾਬਾ ਸ਼ਾਹ ਦੌਲਾ ਨੇ ਦੱਸਿਆ ਕਿ ਬਾਬਾ ਸ਼ਾਹਦੌਲਾ ਦੀ ਦਰਗਾਹ ‘ਤੇ ਸਾਲਾਨਾ ਜੋੜ ਮੇਲਾ 25 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸੱਜੇਗਾ। ਜਿਸ ‘ਚ ਤੀਰਥ ਸਿੰਘ ਬੱਲ ਦਾ ਢਾਡੀ ਜਥਾ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਏਗਾ। ਇਸ ਮੌਕੇ ਸੰਤ ਮਹਾਂਪੁਰਸ਼ ਵੀ ਸੰਗਤਾਂ ਨੂੰ ਸੰਬੋਧਨ ਕਰੇਗਾ। 20072013