Home / ਤਾਜ਼ਾ ਖਬਰਾਂ / ਬੂਲਪੁਰ / ਫਗਵਾੜਾ ਵਿਖੇ ਕਰਵਾਏ ਗਏ ਕਿਸਾਨ ਮੇਲੇ ਵਿੱਚ ਸ.ਸਰਵਣ ਸਿੰਘ ਚੰਦੀ ਦਾ ਸਨਮਾਨ *

ਫਗਵਾੜਾ ਵਿਖੇ ਕਰਵਾਏ ਗਏ ਕਿਸਾਨ ਮੇਲੇ ਵਿੱਚ ਸ.ਸਰਵਣ ਸਿੰਘ ਚੰਦੀ ਦਾ ਸਨਮਾਨ *

atਪੰਜਾਬ ਖੇਤੀਬਾੜੀ ਵਿਭਾਗ ਪੰਜਾਬ ਅਤੇ ਆਤਮਾ ਕਪੂਰਥਲਾ ਵੱਲੋਂ ਫਗਵਾੜਾ ਵਿਖੇ ਲਗਾਏ ਗਏ ਕਿਸਾਨ ਮੇਲੇ ਦੌਰਾਨ ਸ.ਸਰਵਣ ਸਿੰਘ ਚੰਦੀ ਨੂੰ ਸਨਮਾਨਤ ਕਰਦੇ ਹੋਏ ਮੁੱਖ ਪਾਰਲੀਮਾਨੀ ਸਕੱਤਰ ਸ੍ਰੀ ਸੋਮ ਪ੍ਰਕਾਸ਼ ਜੀ ਅਤੇ ਨਾਲ ਖੜ੍ਹੇ ਹਨ ਮੁੱਖ ਖੇਤੀਬਾੜੀ ਅਫਸਰ ਡਾ.ਰਾਮਲਾਲ ਗੁਰੂ ਪੀ.ਡੀ. ਅਤਾਮਾ, ਡਾ. ਮਨਦੀਪ ਕੁਮਾਰ, ਡਾ.ਪਰਮਿੰਦਰ ਸਿੰਘ, ਸ.ਸਰਵਣ ਸਿੰਘ ਕੁਲਾਰ ਚੇਅਰਮੈਨ ਮਾਰਕੀਟ ਕਮੇਟੀ।

About admin thatta

Comments are closed.

Scroll To Top
error: