Home / ਤਾਜ਼ਾ ਖਬਰਾਂ / ਠੱਟਾ ਪੁਰਾਣਾ / ਪੰਜਵੀਂ ਮਹਾਨ ਪੈਦਲ ਯਾਤਰਾ

ਪੰਜਵੀਂ ਮਹਾਨ ਪੈਦਲ ਯਾਤਰਾ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਪੰਜਵੀਂ ਮਹਾਨ ਪੈਦਲ ਯਾਤਰਾ ਮਿਤੀ 12.09.2011 ਦਿਨ ਸੋਮਵਾਰ, ਸਵੇਰੇ 3:00 ਵਜੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤੋਂ ਚੱਲ ਕਰਕੇ ਠੱਟਾ, ਕਾਲੂ ਭਾਟੀਆ, ਦੰਦੂਪੁਰ, ਮੁੰਡੀਮੋੜ ਅਤੇ ਅੰਮਿ੍ਤਪੁਰ ਤੋਂ ਹੁੰਦੀ ਹੋਈ ਗੁਰਦੁਆਰਾ ਸ੍ਰੀ ਬਉਲੀ ਸਾਹਿਬ ਗੋਇੰਦਵਾਲ ਪਹੁੰਚੀ।

About admin thatta

Comments are closed.

Scroll To Top
error: