Home / ਸੁਣੀ-ਸੁਣਾਈ / ਪੇਰੈਂਟਸ ਐਸੋਸੀਏਸ਼ਨ ਨੇ ਦੁਕਾਨਦਾਰਾਂ ਦੀ ਲੁੱਟ ਤੋਂ ਬਚਾਉਣ ਲਈ ਬਿਨਾਂ ਮੁਨਾਫੇ ਤੋਂ ਕਿਤਾਬਾਂ ਵੇਚਣੀਆਂ ਸ਼ੁਰੂ

ਪੇਰੈਂਟਸ ਐਸੋਸੀਏਸ਼ਨ ਨੇ ਦੁਕਾਨਦਾਰਾਂ ਦੀ ਲੁੱਟ ਤੋਂ ਬਚਾਉਣ ਲਈ ਬਿਨਾਂ ਮੁਨਾਫੇ ਤੋਂ ਕਿਤਾਬਾਂ ਵੇਚਣੀਆਂ ਸ਼ੁਰੂ

ਰਾਜਪੁਰਾ ਵਿਖੇ ਪੇਰੈਂਟਸ ਐਸੋਸੀਏਸ਼ਨ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ

ਦੁਕਾਨਦਾਰਾ ਦੀ ਲੁੱਟ ਤੋ ਮਾਪਿਆਂ ਨੂੰ ਬਚਾਉਣ ਲਈ

ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਨੇ ਸਕੂਲ ਦੀਆ ਕਿਤਾਬਾਂ

ਬਿਨਾ ਮੁਨਾਫੇ ਤੋਂ ਭਾਵ No Profit No Loss ਤੇ ਵੇਚਣ ਲਈ

ਨਵੀਂ ਦੁਕਾਨ ਦਾ ਉਦਘਾਟਨ ਸਿਮਰਨਜੀਤ ਸਿੰਘ ਬੈਂਸ ਕੋਲੋਂ ਕਰਵਾਇਆ।

 

About thatta

Comments are closed.

Scroll To Top
error: