ਪੇਡਾ ਵੱਲੋਂ ਪਿੰਡ ਵਾਸੀਆਂ ਨੂੰ ਸੀ.ਐਫ.ਐਲ. ਟਿਊਬਾਂ ਵੰਡੀਆਂ ਗਈਆਂ *

12

bpਅੱਜ ਪਿੰਡ ਬੂਲਪੁਰ ਵਿਖੇ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ ਵੱਲੋਂ ਪਿੰਡ ਵਾਸੀਆਂ ਨੂੰ ਸਬਸਿਡੀ ਵਾਲੀਆਂ ਸੀ.ਐਫ.ਐਲ.ਟਿਊਬਾਂ ਮਹਿਕਮੇ ਦੀਆਂ ਸ਼ਰਤਾਂ ਮੁਤਾਬਕ ਤਕਸੀਮ ਕੀਤੀਆਂ ਗਈਆਂ।