ਪਿੰਡ ਬੂਲਪੁਰ ਦੀ ਵਾਰਡਬੰਦੀ ਕਰਵਾਈ ਗਈ

14

a3ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪਿੰਡ ਬੂਲਪੁਰ ਦੀ ਵਾਰਡ ਬੰਦੀ ਕਰਵਾਈ ਗਈ। ਵਾਰਡਬੰਦੀ ਕਰਦਿਆ ਪਿੰਡ ਨੂੰ ਪੰਜ ਵਾਰਡਾਂ ਵਿੱਚ ਵੰਡਿਆ ਗਿਆ।