ਪਿੰਡ ਬੂਲਪੁਰ ਅਤੇ ਬਸਤੀ ਬੂਲਪੁਰ ਦੇ ਰਾਸ਼ਨ ਕਾਰਡ ਮਿਤੀ 19 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਗੁਰਦੁਆਰਾ ਸਾਹਿਬ ਪਿੰਡ ਬੂਲਪੁਰ ਵਿਖੇ ਕੀਤੇ ਜਾਣਗੇ। ਜਿਹੜੇ ਜਿਹੜੇ ਸੱਜਣਾਂ ਦੇ ਪਹਿਲਾਂ ਰਾਸ਼ਨ ਕਾਰਡ ਆਨਲਾਈਨ ਹੋਣ ਤੋਂ ਰਹਿ ਗਏ ਹੋਣ ਉਹ ਇਸ ਦਿਨ ਆਪਣੇ ਰਾਸ਼ਨ ਕਾਰਡ ਆਨਲਾਈਨ ਕਰਵਾ ਸਕਦੇ ਹਨ।

27

ਪਿੰਡ ਬੂਲਪੁਰ ਅਤੇ ਬਸਤੀ ਬੂਲਪੁਰ ਦੇ ਰਾਸ਼ਨ ਕਾਰਡ ਮਿਤੀ 19 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਗੁਰਦੁਆਰਾ ਸਾਹਿਬ ਪਿੰਡ ਬੂਲਪੁਰ ਵਿਖੇ ਕੀਤੇ ਜਾਣਗੇ। ਜਿਹੜੇ ਜਿਹੜੇ ਸੱਜਣਾਂ ਦੇ ਪਹਿਲਾਂ ਰਾਸ਼ਨ ਕਾਰਡ
ਆਨਲਾਈਨ ਹੋਣ ਤੋਂ ਰਹਿ ਗਏ ਹੋਣ ਉਹ ਇਸ ਦਿਨ ਆਪਣੇ ਰਾਸ਼ਨ ਕਾਰਡ ਆਨਲਾਈਨ ਕਰਵਾ ਸਕਦੇ ਹਨ।