ਪਿੰਡ ਦੇ ਨੌਜਵਾਨਾਂ ਵੱਲੋਂ ਫਲਦਾਰ ਬੂਟੇ ਲਗਾਏ ਗਏ *

7

njjਅਜੀਤ ਹਰਿਆਵਲ ਤਹਿਤ ਸ. ਕੰਵਲਪ੍ਰੀਤ ਸਿੰਘ ਕੌੜਾ ਦੇ ਸਹਿਯੋਗ ਨਾਲ ਪਿੰਡ ਦੇ ਨੌਜਵਾਨਾਂ ਵੱਲੋਂ ਠੱਟਾ ਨਵਾਂ ਤੋਭ ਠੱਟਾ ਪੁਰਾਣਾ ਸੜ੍ਹਕ ਤੇ ਫਲਦਾਰ ਬੂਟੇ ਲਗਾਏ ਗਏ। ਉਦਘਾਟਨ ਮੌਕੇ ਸਾਬਕਾ ਸਰਪੰਚ ਸ. ਇੰਦਰਜੀਤ ਸਿੰਘ ਬਜਾਜ, ਬਲਜੀਤ ਸਿੰਘ ਬਾਲੂ, ਗੁਰਜੀਤ ਸਿੰਘ ਮੋਮੀ, ਪਰਮਜੀਤ ਸਿੰਘ ਪੰਮ, ਹਰਪ੍ਰੀਤ ਸਿੰਘ ਥਿੰਦ, ਸਰਬਜੀਤ ਸਿੰਘ ਸਾਹਬੀ, ਸਰਬਜੀਤ ਸਿੰਘ ਚੀਨੀਆ, ਰਾਜਾ ਥਿੰਦ, ਸੁਖਪ੍ਰੀਤ ਸਿੰਘ, ਗੁਰਪ੍ਰੀਤ ਸਿਘ, ਵੀਰ ਸਿਘ, ਰਾਜਬੀਰ ਸਿੰਘ, ਮਨਪ੍ਰੀਤ ਸਿੰਘ, ਹਰਪ੍ਰਿਤ ਸਿੰਘ ਸੌਂਦ ਆਦਿ ਹਾਜ਼ਰ ਸਨ।