ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਦੂਸਰੀ ਪ੍ਰਭਾਤ ਫੇਰੀ ਕੱਢੀ ਗਈ

292

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਦੂਸਰੀ ਪ੍ਰਭਾਤ ਫੇਰੀ ਮਿਤੀ 7 ਜਨਵਰੀ 2019 ਦਿਨ ਸੋਮਵਾਰ ਨੂੰ ਕੱਢੀ ਗਈ। ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੱਢੀ ਗਈ ਇਹ ਦੂਸਰੀ ਪ੍ਰਭਾਤ ਫੇਰੀ ਸਵੇਰੇ 4:15 ਵਜੇ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਹੋ ਕੇ ਨਰਿੰਦਰਜੀਤ ਸਿੰਘ, ਵਰਿੰਦਰ ਸਿੰਘ ਕਰੀਰ, ਮਲਕੀਅਤ ਸਿੰਘ ਭੋਲਾ, ਦਰਸ਼ਨ ਸਿੰਘ ਚੱਕੀ ਵਾਲੇ, ਜੀਤ ਸਿੰਘ ਸੱਪ, ਸਵਰਨ ਸਿੰਘ ਕਰੀਰ, ਚਰਨ ਸਿੰਘ ਸੱਪ, ਰੇਸ਼ਮ ਸਿੰਘ ਸੱਪ, ਬਲਦੇਵ ਸਿੰਘ ਵਲੀਆਂ ਕੇ, ਸਰਬਜੀਤ ਸਿੰਘ ਵਲੀਆਂ ਕੇ, ਮਲਕੀਅਤ ਸਿੰਘ ਕਮਲਿਆਂ ਕੇ, ਰੇਸ਼ਮ ਸਿੰਘ ਸ਼ਹੀਦ, ਸੰਤੋਖ ਸਿੰਘ ਬੇਰੀ ਵਾਲਿਆਂ, ਸ਼ਿੰਗਾਰ ਸਿੰਘ ਝੰਡ, ਨਿਰੰਜਣ ਸਿੰਘ ਝੰਡ, ਮਹਿੰਦਰ ਸਿੰਘ ਘਪਲਿਆਂ ਕੇ, ਭਜਨ ਸਿੰਘ ਬੇਰੀ ਵਾਲੇ, ਤਰਸੇਮ ਸਿੰਘ ਝੰਡ, ਗੁਰਮੇਜ ਸਿੰਘ ਬੇਰੀ ਵਾਲੇ, ਜਰਨੈਲ ਸਿੰਘ ਬੇਰੀ ਵਾਲੇ, ਬਤਨ ਸਿੰਘ ਝੰਡ, ਸੁਖਦੇਵ ਸਿੰਘ ਚੇਲਾ, ਬਲਵੰਤ ਸਿੰਘ ਬੇਰੀ ਵਾਲੇ, ਕਸ਼ਮੀਰ ਸਿੰਘ ਬੇਰੀ ਵਾਲੇ, ਪ੍ਰੀਤਮ ਸਿੰਘ ਸੱਪ, ਪਰਮਜੀਤ ਸਿੰਘ ਕਮਲਿਆ ਕੇ, ਬਲਬੀਰ ਸਿੰਘ ਝੰਡ, ਜਸਵਿੰਦਰ ਸਿੰਘ ਸੱਪ, ਸਵਰਨ ਸਿੰਘ ਜੰਮੂ, ਮਲਕੀਤ ਸਿੰਘ ਸੱਪ, ਸਵਰਨ ਸਿੰਘ ਸੱਪ, ਮਲਕੀਤ ਸਿੰਘ ਕਮਲਿਆਂ ਕੇ, ਅਵਤਾਰ ਸਿੰਘ, ਬਲਕਾਰ ਸਿੰਘ ਸੱਪ, ਪਰਮਿੰਦਰ ਸਿੰਘ, ਸੁਖਦੇਵ ਸਿੰਘ, ਜੋਗਾ ਸਿੰਘ, ਕਰਤਾਰ ਸਿੰਘ ਅੰਨੂੰ, ਜਗਦੀਪ ਸਿੰਘ, ਗੁਰਦੀਪ ਸਿੰਘ, ਚਰਨ ਸਿੰਘ, ਸਵਰਨ ਸਿੰਘ, ਕੁਲਵਿੰਦਰ ਸਿੰਘ ਦੇ ਘਰਾਂ ਤੋਂ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ।

ਪ੍ਰਭਾਤ ਫੇਰੀ ਦੀਆਂ ਤਸਵੀਰਾਂ ਦੇਖਣ ਲਈ ਹੇਠਾਂ ਲਿੰਕ ‘ਤੇ ਕਲਿੱਕ ਕਰੋ: 

https://wp.me/P3Q4l3-674