Home / ਤਾਜ਼ਾ ਖਬਰਾਂ / ਠੱਟਾ ਨਵਾਂ / ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਤੀਸਰੀ ਪ੍ਰਭਾਤ ਫੇਰੀ ਕੱਢੀ ਗਈ।

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਦੇ ਗੁਰਪੁਰਬ ਨੂੰ ਸਮਰਪਿਤ ਤੀਸਰੀ ਪ੍ਰਭਾਤ ਫੇਰੀ ਕੱਢੀ ਗਈ।

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸਬੰਧ ਵਿੱਚ ਤੀਸਰੀ ਪ੍ਰਭਾਤ ਫੇਰੀ ਅੱਜ ਮਿਤੀ 29 ਦਸੰਬਰ 2017 ਦਿਨ ਸ਼ੁੱਕਰਵਾਰ ਸਵੇਰੇ 4:15 ਵਜੇ ਗੁਰਦੁਆਰਾ ਸਾਹਿਬ ਤੋਂ ਚੱਲ ਕਰਕੇ ਕੁਲਵਿੰਦਰ ਸਿੰਘ ਗੀਹਨਾ, ਗੁਰਦੀਪ ਸਿੰਘ ਗੀਹਨਾ, ਸਵਰਨ ਸਿੰਘ ਬੁੜਿਆਂ ਕੇ, ਚਰਨ ਸਿੰਘ ਬੁੜਿਆਂ ਕ, ਅਮਰਜੀਤ ਸਿੰਘ ਨੰਬਰਦਾਰ, ਜੋਗਾ ਸਿੰਘ ਅੰਨੂੰ, ਕਰਤਾਰ ਸਿੰਘ ਅੰਨੂੰ, ਮੇਜਰ ਸਿੰਘ ਸੱਪ, ਮਹਿੰਦਰ ਸਿੰਘ ਖੋਜਾ, ਸੀਤਲ ਸਿੰਘ ਖੋਜਾ, ਸਵਰਨ ਸਿੰਘ ਖੋਜਾ, ਅਵਤਾਰ ਸਿੰਘ ਨਿਆਣਾ, ਮਾਸਟਰ ਗੁਰਦੀਪ ਸਿੰਘ ਖੋਜਾ, ਮਨਜਿੰਦਰ ਸਿੰਘ ਮੂਦਾ, ਦਲਜੀਤ ਸਿੰਘ ਮੂਦਾ, ਸਰਵਣ ਸਿੰਘ, ਜਸਵੰਤ ਸਿੰਘ ਚੀਨੀਆ, ਮਲਕੀਤ ਸਿੰਘ ਚੀਨੀਆ, ਸੀਤਲ ਸਿੰਘ ਚੇਲਾ, ਬਲਦੇਵ ਸਿੰਘ ਚੀਨੀਆ, ਅਮਨਦੀਪ ਸਿੰਗ ਚੀਨੀਆ, ਬੁੱਕਣ ਸਿੰਘ ਅਮਲੀਆਂ ਕੇ, ਦਲੀਪ ਸਿੰਘ ਚੀਨੀਆ, ਕੇਵਲ ਸਿੰਘ ਅਮਲੀਆਂ ਕੇ, ਚਰਨ ਸਿੰਘ ਚੀਨੀਆ, ਪਰਮਿੰਦਰ ਸਿੰਘ ਚੀਨਆਿ, ਨੱਥਾ ਸਿੰਘ ਕਾਨੂੰਗੋ, ਗੁਰਦੀਪ ਸਿੰਘ ਚੀਨੀਆ, ਦਿਲਬਾਗ ਸਿੰਘ ਅਮਲੀਆਂ ਕੇ, ਜਸਬੀਰ ਸਿੰਘ ਅੰਨੂੰ, ਜਸਬੀਰ ਸਿੰਘ ਦੇਵਗਨ, ਮੰਗਤ ਰਾਮ, ਬਲਬੀਰ ਸਿੰਘ ਭੈਲ, ਮੱਸਾ ਸਿੰਘ ਭੈਲ, ਮਾਸਟਰ ਜੋਗਿੰਦਰ ਸਿੰਘ ਖੜਕ ਸਿੰਘ ਕਿਆਂ ਕੇ, ਗੁਰਦੀਪ ਸਿੰਘ ਖੜਕ ਸਿੰਘ ਕੇ, ਹਰਜਿੰਦਰ ਸਿੰਘ ਬਾਊ, ਸ਼ਿੰਗਾਰ ਸਿੰਘ ਦੇਵਗਣ, ਸੁਖਵਿੰਦਰ ਸਿੰਘ ਬਿੱਟੂ, ਸ਼ਿੰਗਾਰ ਸਿੰਘ ਦੁਕਾਨਦਾਰ, ਕਾਮਰੇਡ ਸੁਰਜੀਤ ਸਿੰਘ, ਡਾ. ਅਸ਼ਵਨੀ ਕੁਮਾਰ, ਨਰਿੰਦਰ ਸਿੰਘ ਨੰਬਰਦਾਰ, ਸਾਧੂ ਸਿੰਘ ਬੁੜ੍ਹਿਆਂ ਕੇ, ਮਹਿੰਗਾ ਸਿੰਘ ਬਾਬੇ ਕਿਆਂ ਕੇ, ਸੰਤੋਖ ਸਿੰਘ ਬਾਬੇ ਕਿਆਂ ਕੇ ਦੇ ਘਰਾਂ ਤੋਂ ਹੁੰਦੀ ਹੋਈ ਮੇਨ ਬਜਾਰ ਵਿੱਚ ਦੀ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਚਾਹ ਪਕੌੜਿਆਂ ਅਤੇ ਫਲਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਪ੍ਰਭਾਤ ਫੇਰੀ ਦੀਆਂ ਤਸਵੀਰਾਂ, ਵੈਬਸਾਈਟ ‘ਤੇ ਗੈਲਰੀ > ਤਸਵੀਰਾਂ > ਸਮਾਗਮ > ਪ੍ਰਭਾਤ ਫੇਰੀ ਪੰਨੇ ਤੇ ਉਪਲਭਦ ਹਨ। ਗੈਲਰੀ ‘ਤੇ ਸਿੱਧੇ ਜਾਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ:

https://wp.me/P3Q4l3-676

About thatta

Comments are closed.

Scroll To Top
error: