ਪਿੰਡ ਠੱਟਾ ਨਵਾਂ ਦੇ ਸੁਹੱਪਣਦੀਪ ਸਿੰਘ ਨੇ ਟਾਈਕਵਾਂਡੋ ਚੈਂਪੀਅਨਸ਼ਿਪ ਵਿੱਚ ਬਰੌਂਜ਼ ਮੈਡਲ ਹਾਸਲ ਕੀਤਾ।

26

IMG-20150715-WA0024

ਬੀਤੇ ਦਿਨੀਂ ਚੰਡੀਗੜ੍ਹ ਵਿਖੇ ਹੋਈ ਇੰਡੀਆ ਓਪਨ ਤਾਈਕਵਾਂਡੋ ਚੈੰਪੀਅਨਸ਼ਿਪ ਵਿੱਚ ਪਿੰਡ ਠੱਟਾ ਨਵਾਂ ਦੇ ਨੌਜਵਾਨ ਸੁਹੱਪਣਦੀਪ ਸਿੰਘ ਨੇ ਬਰੌਂਜ਼ ਮੈਡਲ ਹਾਸਲ ਕੀਤਾ।