ਪਿੰਡ ਠੱਟਾ ਤੋਂ ਜਰਮਨ ਵੱਸਦੇ ਨੌਜਵਾਨ ਦੀ ਮੌਤ

976

ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕਰ ਰਹੇ ਹਾਂ ਕਿ ਪਿੰਡ ਠੱਟਾ ਪੁਰਾਣਾ ਦੇ ਨੌਜਵਾਨ ਕੁਲਦੀਪ ਸਿੰਘ ਪੁੱਤਰ ਮੰਗਲ ਸਿੰਘ ਕੱਲ੍ਹ ਮਿਤੀ 13.02.2019 ਦਿਨ ਬੁੱਧਵਾਰ ਦੁਪਹਿਰ 12:00 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਪਰਿਵਾਰਕ ਮੈਂਬਰਾਂ ਦਾ ਸੰਪਰਕ ਨੰਬਰ: ਮਨਪ੍ਰੀਤ ਸਿੰਘ-89683-16556