Home / ਤਾਜ਼ਾ ਖਬਰਾਂ / ਟਿੱਬਾ / ਪਿੰਡ ਟਿੱਬਾ ਵਿਖੇ ਕਿਸਾਨ ਸਿਖਲਾਈ ਕੈਂਪ ਅੱਜ ਸਵੇਰੇ 10 ਵਜੇ ਸ.ਸ.ਸ.ਸਕੂਲ ਟਿੱਬਾ ਦੀ ਗਰਾਊਂਡ ਵਿਚ ਲਗਾਇਆ ਜਾਵੇਗਾ।

ਪਿੰਡ ਟਿੱਬਾ ਵਿਖੇ ਕਿਸਾਨ ਸਿਖਲਾਈ ਕੈਂਪ ਅੱਜ ਸਵੇਰੇ 10 ਵਜੇ ਸ.ਸ.ਸ.ਸਕੂਲ ਟਿੱਬਾ ਦੀ ਗਰਾਊਂਡ ਵਿਚ ਲਗਾਇਆ ਜਾਵੇਗਾ।

news_20140613_riley-lecture_full-agrilifetoday

(ਥਿੰਦ)- ਕੀਟ ਵਿਗਿਆਨ ਵਿਭਾਗ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਨਵਾਜਬਈ ਰਤਨ ਟਾਟਾ ਟਰੱਸਟ ਮੁੰਬਈ ਦੇ ਸਹਿਯੋਗ ਨਾਲ 9 ਅਕਤੂਬਰ ਨੂੰ ਪਿੰਡ ਟਿੱਬਾ ਵਿਖੇ ਸਵੇਰੇ 10 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦੀ ਗਰਾੳਾੂਡ ਵਿਚ ਕਿਸਾਨ ਸਿਖਲਾਈ ਕੈਂਪ ਲਗਾਇਆ ਜਾਵੇਗਾ | ਇਸ ਕੈਂਪ ‘ਚ ਝੋਨੇ ਤੇ ਕਣਕ ਦੇ ਕੀਟ ਵਿਗਿਆਨੀ, ਪੌਦਾ ਰੋਗ ਵਿਗਿਆਨੀ ਕਿਸਾਨਾਂ ਨੂੰ ਇਨ੍ਹਾਂ ਫ਼ਸਲਾਂ ਉੱਪਰ ਲੱਗਣ ਵਾਲੇ ਰੋਗਾਂ ਅਤੇ ਰੋਕਥਾਮ ਬਾਰੇ ਜਾਣਕਾਰੀ ਦੇਣਗੇ | ਇਸ ਤੋਂ ਇਲਾਵਾ ਸਬਜ਼ੀਆਂ ਦੇ ਮਾਹਿਰ ਵਿਗਿਆਨੀ ਵੀ ਪਹੁੰਚ ਰਹੇ ਹਨ |
















About thatta

Comments are closed.

Scroll To Top
error: