ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ-ਸਾਬਕਾ ਸਰਪੰਚ ਗੁਰਚਰਨ ਸਿੰਘ ਮੰਗੂ ਪੁਰ

429

ਪਾਠ ਦਾ ਭੋਗ
ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਸਤਿਕਾਰਯੋਗ ਸਾਬਕਾ ਸਰਪੰਚ ਗੁਰਚਰਨ ਸਿੰਘ ਜੋ ਕਿ ਸਾਨੂੰ ਸਦੀਵੀ ਵਿਛੋੜ ਦੇ ਗਏ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਮੰਗੂਪੁਰ ਵਿਖੇ ਮਿਤੀ 6 ਜਨਵਰੀ 2019 ਨੂੰ ਦਿਨ ਐਤਵਾਰ 12:00 ਤੋਂ ਦੁਪਹਿਰ 1:00 ਵਜੇ ਨੂੰ ਪਾਏ ਜਾ ਰਹੇ ਹਨ।ਅੰਤਿਮ ਅਰਦਾਸ ਤੇ ਸ਼ਰਧਾਂਜ਼ਲੀ ਸਮਾਗਮ ਵਿੱਚ ਹਾਜ਼ਰ ਹੋਣ ਦੀ ਕਿਪਾਲਤਾ ਕਰਨੀ ਜੀ।
ਦੁਖੀ ਹਿਰਦੇ
ਪ੍ਰੀਤਮ ਸਿੰਘ ਧੰਜ਼ੂ ਤੇ ਹਰਭਜਨ ਸਿੰਘ ਧੰਜ਼ੂ  (ਭਰਾ)
ਪੂਰਨ ਕੌਰ (ਭੇਣ)
ਜਸਵਿੰਦਰ ਸਿੰਘ ਧੰਜ਼ੂ,

ਪਰਮਜੀਤ ਸਿੰਘ ਪੱਮਾ ਧੰਜ਼ੂ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ (ਕੈਨੇਡਾ) ਜਗਜੀਤ ਸਿੰਘ ਧੰਜ਼ੂ (ਯੂ. ਕੇ.)

ਅਤੇ ਸਮੂਹ ਧੰਜ਼ੂ ਪ੍ਰਵਾਰ
ਕਾਰਡ ਵੱਖਰੇ ਨਹੀਂ ਭੇਜੇ ਜਾਣਗੇ।
ਸੰਪਰਕ- 98720-65407