ਨਤੀਜੇ ਵਿਧਾਨ ਸਭਾ ਚੋਣਾਂ 2012

8

ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਜੋ ਲੰਮੇ ਸਮੇਂ ਤੋਂ ਅਕਾਲੀ ਦਲ ਦਾ ਗੜ ਸਮਝਿਆ ਜਾਂਦਾ ਸੀ, ਵਿਚ ਵੱਡਾ ਫੇਰਬਦਲ ਕਰਦਿਆ ਵੋਟਰਾਂ ਨੇ ਵਿਤ ਮੰਤਰੀ ਡਾ: ਉਪਿੰਰਦਜੀਤ ਕੌਰ ਨੂੰ 4298 ਵੋਟਾਂ ਦੇ ਫਰਕ ਨਾਲ ਹਰਾ ਕੇ ਕਾਂਗਰਸ ਦੇ ਨਵਤੇਜ ਸਿੰਘ ਚੀਮਾ ਨੇ ਨਵਾਂ ਇਤਿਹਾਸ ਰਚਿਆ। ਡਾ: ਉਪਿੰਦਰਜੀਤ ਕੌਰ ਜਿਸ ਨੂੰ 2007 ਵਿਚ 1 ਲੱਖ 18 ਹਜ਼ਾਰ 253 ਕੁੱਲ ਵੋਟਾਂ ਵਿਚ ਪੋਲ ਹੋਈਆ 92263 ਵੋਟਾਂ ਹਾਸਲ ਕਰਕੇ ਨਵਤੇਜ ਸਿੰਘ ਚੀਮਾ ਜਿਸ ਨੇ 38318 ਵੋਟਾਂ ਹਾਸਲ ਕੀਤੀਆਂ ਨੂੰ 11045 ਵੋਟਾਂ ਦੇ ਫਰਕ ਨਾਲ ਹਰਾਇਆ ਸੀ ਵਿਚ ਵੋਟਰਾਂ ਨੇ ਵੱਡਾ ਫੇਰਬਦਲ ਕਰਦਿਆਂ ਇਕ ਲੱਖ 22 ਹਜਾਰ 525 ਵੋਟਾਂ ਵਿਚੋਂ ਪੋਲ ਹੋਈਆ 99171 ਹਜਾਰ ਵੋਟਾਂ ਵਿਚੋਂ ਕਾਂਗਰਸ ਦੇ ਜੇਤੂ ਉਮੀਦਵਾਰ ਨਵਤੇਜ ਸਿੰਘ ਚੀਮਾ ਨੂੰ 47933 ਵੋਟਾਂ ਪ੍ਰਾਪਤ ਹੋਈਆਂ ਜਦੋਂਕਿ ਡਾ: ਉਪਿੰਦਰਜੀਤ ਕੌਰ ਨੂੰ 43635 ਵੋਟਾਂ ਲੈ ਕੇ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਸੁਲਤਾਨਪੁਰ ਲੋਧੀ ਦੇ ਕੁਲ 11 ਪੋਲਿੰਗ ਬੂਥਾਂ ਤੇ ਪੋਲ ਹੋਈਆਂ 8027 ਵੋਟਾਂ ਵਿਚੋਂ ਡਾ: ਉਪਿੰਦਰਜੀਤ ਕੌਰ ਵਿੱਤ ਮੰਤਰੀ ਨੂੰ 2518 ਵੋਟ ਮਿਲੇ ਤੇ ਨਵਤੇਜ ਸਿੰਘ ਚੀਮਾ ਨੂੰ 4878 ਵੋਟ ਮਿਲੇ ਅਤੇ 2560 ਦੀ ਲੀਡ ਹਾਸਲ ਕੀਤੀ। ਕਾਂਗਰਸ ਪਾਰਟੀ ਨ 11 ਪੋਲਿੰਗ ਬੂਥਾਂ ਵਿਚੋਂ 10 ਪੋਲਿੰਗ ਬੂਥਾਂ ਉਪਰ ਲੀਡ ਹਾਸਲ ਕੀਤੀ ਅਤੇ ਅਕਾਲੀ ਦਲ ਕੇਵਲ ਇਕ ਬੂਥ ਉਪਰ ਅੱਗੇ ਰਿਹਾ। ਪੀਪਲਜ਼ ਪਾਰਟੀ ਦੇ ਉਮੀਦਵਾਰ ਜਥੇਦਾਰ ਜੈਮਲ ਸਿੰਘ ਨੂੰ ਸ਼ਹਿਰ ਦੇ ਬੂਥਾਂ ਉਪਰ 486 ਵੋਟ ਮਿਲੇ। ਹੁਸੈਨਪੁਰ ਅਤੇ ਰੇਲ ਕੋਚ ਫੈਕਟਰੀ ਦੇ 45 ਤੋਂ 52 ਨੰਬਰ ਦੇ ਕੁੱਲ 8 ਬੂਥਾਂ ਉੱਪਰ ਨਵਤੇਜ ਸਿੰਘ ਚੀਮਾ ਨੇ 936 ਵੋਟਾਂ ਦੀ ਲੀਡ ਹਾਸਲ ਕੀਤੀ। ਤਲਵੰਡੀ ਚੋਧਰੀਆਂ ਦੇ ਪੰਜ ਬੂਥਾਂ ਵਿਚ ਕਾਂਗਰਸ ਨੇ 207 ਵੋਟਾਂ ਵੱਧ ਪ੍ਰਾਪਤ ਕੀਤੀਆਂ। ਫੱਤੂਢੀਗਾਂ ਦੇ ਦੋ ਬੂਥਾਂ ਵਿਚ ਅਕਾਲੀ ਦਲ ਨੂੰ 145 ਵੋਟਾਂ ਵੱਧ ਮਿਲੀਆ, ਡਡਵਿੰਡੀ ਦੇ ਦੋ ਪੋਲਿੰਗ ਬੂਥਾਂ ਉੱਪਰ ਅਕਾਲੀ ਦਲ ਨੂੰ 279 ਵੱਧ ਤੇ ਟਿੱਬਾ ਦੇ ਦੋ ਤੇ ਜਾਂਗਲਾ ਸਮੇਤ ਤਿੰਨ ਬੂਥਾਂ ੳੱਪਰ ਅਕਾਲੀ ਦਲ ਨੂੰ 531 ਵੋਟਾਂ ਵੱਧ ਮਿਲਿਆ ਪਰੰਤੂ ਉੱਚਾ ਦੇ ਦੋ ਬੂਥਾਂ ਉਪਰ ਕਾਂਗਰਸ ਨੇ 217 ਵੋਟ ਵੱਧ ਹਾਸਲ ਕੀਤੀਆਂ, ਕਿਸ਼ਨ ਸਿੰਘ ਵਾਲਾ ਤੋਂ ਕ੍ਰਮਵਾਰ ਅਕਾਲੀ ਦਲ ਨੂੰ 260, ਕਾਂਗਰਸ ਨੂੰ 353, ਸੇਖਾਂਵਾਲਾ 240/168, ਪੀਰੇਵਾਲ 81/149, ਸੁਰਖਪੁਰ 383/366, ਅਕਬਰਪੁਰ 273/279, ਸੈਫਲਾਬਾਦ 454/390, ਫਜਲਾਬਾਦ 156/195, ਦੇਸਲ 623/357, ਰੱਤਾ 101/122, ਮਿਆਣੀ ਬੋਲਾ 156/89, ਬੂਹ 237/494, ਮੁੰਡੀ ਛੰਨਾ 164/188, ਫੱਤੂਢੀਗਾ ਸਾਊਥ 433/374, ਫੱਤੂਢੀਂਗਾ ਨਾਰਥ 373/287, ਖਾਨਪੁਰ 262/271, ਮੁੰਡੀ 131/137, ਉੱਚਾ 251/276, ਉੱਚਾ 166/358, ਜਹਾਂਗੀਰਪੁਰ 388/247, ਖੀਰਾਂਵਾਲੀ 591/209, ਖੈੜਾ ਬੇਟ 283/310, ਪ੍ਰਵੇਜ ਨਗਰ 383/374, ਅਡਨਾਵਾਲੀ 262/243, ਭਵਾਨੀਪੁਰ 404/322, ਦੇਵਲਾਵਾਲਾ 431/308, ਗੋਪੀਪੁਰ 428/216, ਦੂਲੋਵਾਲ 158/269, ਦਬੂਲੀਆ 228/168, ਮਹਿਮਦਵਾਲ 173/237, ਖਾਲੂ 343/212, ਕੋਲੀਆਂਵਾਲ 331/291, ਝੁੱਗੀਆਂ ਗੁਲਾਮ 314/258, ਭਗਵਾਨਪੁਰ 252/184, ਢੁੱਡੀਆਂਵਾਲ 436/147, ਢੁੱਡੀਆਂਵਾਲ 223/375, ਝੱਲ ਬੀਬੜੀ 228/260, ਹੁਸੈਨਪੁਰ 146/134, ਭੁਲਾਣਾ 334/345, ਭੁਲਾਣਾ 288/439, ਜਲਾਲ ਭੁਲਾਣਾ 267/373, ਲੋਧੀ ਭੁਲਾਣਾ 311/360, ਸੰਧਰ ਜਗੀਰ 284/180, ਮਿੱਠੜਾ 261/197, ਕਾਹਨਾ 171/198। ਇਸੇ ਤਰ੍ਹਾਂ ਬੂਥ ਨੰਬਰ 45 ਹੁਸੈਨਪੁਰ 225/219, ਆਰ.ਸੀ.ਐਫ 142/221, ਆਰ.ਸੀ.ਐਫ 170/221, ਆਰ.ਸੀ.ਐਫ 178/214, ਆਰ.ਸੀ.ਐਫ 274/325, ਆਰ.ਸੀ.ਅੇਫ 257/410, ਆਰ.ਸੀ.ਐਫ 182/478, ਆਰ.ਸੀ.ਐਫ 241/523, ਖੈੜਾ ਦੋਨਾ 367/491, ਕੜ੍ਹਾਲ ਕਲਾਂ 366/247, ਤਲਵੰਡੀ ਪਾਂਈ 384/458, ਈਸ਼ਰਵਾਲ 410/381, ਮੱਲ੍ਹੀਆਂ 275/220, ਜਾਰਜਪੁਰ 380/362, ਨਸੀਰਪੁਰ 254/130, ਕਾਲਰੂ 188/374, ਬੂਲਪੁਰ 385/313, ਠੱਟਾ 366/294, ਠੱਟਾ ਨਵਾਂ 157/252, ਠੱਟਾ 337/258, ਸਾਬੂਵਾਲ 274/349, ਦੰਦੂਪੁਰ 448/399, ਨੱਥੂਪੁਰ 351/465, ਸੂਜੋਕਾਲੀਆਂ 323/352, ਬਾਜਾ 332/359, ਮੰਗੂਪੁਰ 236/268, ਮੰਗੂਪੁਰ 269/283, ਸੈਦਪੁਰ 236/460, ਟਿੱਬਾ ਖੱਬਾ ਪਾਸਾ 520/232, ਟਿੱਬਾ ਸੱਜਾ ਪਾਸਾ 420/260, ਜਾਂਗਲਾ 217/134, ਬਿਧੀਪੁਰ 330/249, ਡੌਲਾ 278/192, ਪ੍ਰਾਇਮਰੀ ਸਕੂਲ ਤਲਵੰਡੀ ਖੱਬਾ ਪਾਸਾ 326/576, ਪ੍ਰਾਇਮਰੀ ਸੱਜਾ ਪਾਸਾ 341/259, ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਖੱਬਾ 218/358, ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸੱਜਾ ਪਾਸਾ 476/366, ਆਈ.ਟੀ.ਆਈ ਤਲਵੰਡੀ ਪੋਲਿੰਗ ਬੂਥ ਤੇ ਅਕਾਲੀ ਦਲ ਤੇ ਕਾਂਗਰਸ ਦੋਵਾਂ ਨੂੰ ਬਰਾਬਰ 238 ਵੋਟ ਮਿਲੇ, ਉੱਚਾ ਬੋਹੜ ਵਾਲਾ 153/242, ਭੈਣੀ ਹੁਸੇਖਾ 227/397, ਖਿਜਰਪੁਰ 171/114, ਪਰਮਜੀਤਪੁਰ 350/178, ਮਹੀਜੀਤਪੁਰ 232/128, ਚੂਹੜਪੁਰ 134/150, ਚੁਲੱਧਾ 256/308, ਨਬੀਪੁਰ 236/180, ਸਰਦੁਲਾਪੁਰ 197/179, ਸਰਦੁਲਾਪੁਰ 198/92, ਫੱਤੋਵਾਲ 172/166, ਲੱਖ ਵਰਿਆਂਹ 193/180, ਪੰਡੋਰੀ ਜਗੀਰ 143/165, ਪਿਥੋਰਾਹਲ 175/282, ਖੁਰਦ 182/85, ਮਿਆਣੀ ਬਹਾਦਰ 179/455, ਮੇਵਾ ਸਿੰਘ ਵਾਲਾ 273/366, ਸਰਾਏ ਜੱਟਾਂ 162/149, ਜੱਬੋਸੁਧਾਰ 225/212, ਮਾਛੀਜੋਆ ਵਿਚ ਦੋਵਾਂ ਨੂੰ 162/162, ਸ਼ਾਲਾਪੁਰ ਬੇਟ 176/221, ਪੱਮਣ 162/150, ਸਵਾਲ 243/296, ਖੋਖਰ ਕਦੀਮ 191/215, ਮਸੀਤਾਂ 204/394, ਹੈਬਤਪੁਰ 147/217, ਹਰਨਾਮਪੁਰ 209/228, ਜੈਨਪੁਰ 258/354, ਰਣਧੀਰਪੁਰ ਵਿਚ ਦੋਵਾਂ ਨੂੰ 290, ਡਡਵਿੰਡੀ ਸੱਜਾ ਪਾਸਾ 402/214, ਡਡਵਿੰਡੀ ਖੱਬਾ ਪਾਸਾ 395/304, ਕਮਾਲਪੁਰ ਖੱਬਾ ਪਾਸਾ 274/496, ਕਮਾਲਪੁਰ ਸੱਜਾ ਪਾਸਾ 226/300, ਭੌਰ 219/177, ਅੱਲਾਦਿਤਾ 312/389, ਲਾਟੀਆਂਵਾਲ 559/161, ਅਹਿਮਦਪੁਰ 91/251, ਮੁਹੱਬਲੀਪੁਰ 359/372, ਸੇਚ 240/295, ਕਰਮਜੀਤਪੁਰ 133/249, ਡੇਰਾ ਸੈਯਦਾਂ 56/196, ਅਮਰਜੀਤਪੁਰ ਵਿਚ ਦੋਵਾਂ ਨੂੰ 154, ਗਿੱਲਾਂ 171/156, ਰਾਮਪੁਰ ਜਗੀਰ 374/319, ਮਨਿਆਲਾ 251/249, ਤੋਤੀ 130/326, ਨਸੀਰੇਵਾਲ 148/187 , ਤਾਸ਼ਪੁਰ 299/177, ਸ਼ਾਹਜਹਾਂਪੁਰ 442/429, ਡੱਲਾ 438/351, ਸ਼ਤਾਬਗੜ੍ਹ 290/275, ਫਰੀਦਸਰਾਏ 356/353, ਸੁਲਤਾਨਪੁਰ ਲੋਧੀ ਬੋਰਡਿੰਗ 244/384, ਬੂਥ ਨੰਬਰ 136 ਵਿਚ ਬੋਰਡਿੰਗ 270/546, ਸਰਕਾਰੀ ਸਕੂਲ ਲੜਕੇ 182/413, ਸਰਕਾਰੀ ਸਕੂਲ ਲੜਕੇ 112/544, ਐਸ.ਡੀ ਸਕੂਲ 179/625, ਐਸ.ਡੀ. ਸਕੂਲ 278/442, ਸਰਕਾਰੀ ਸਕੂਲ ਲੜਕੀਆਂ 191/370, ਦੀਪੇਵਾਲ 268/256, ਸਰਕਾਰੀ ਸਕੂਲ ਲੜਕੀਆਂ 320/531, ਦਫਤਰ ਨਗਰ ਕੌਂਸਲ 159/384, ਅਦਾਲਤ ਚੱਕ 367/382, ਬਲਾਕ ਸਿੱਖਿਆ ਦਫ਼ਤਰ 203/364, ਖਾਲਸਾ ਸਕੂਲ ਸੁਲਤਾਨਪੁਰ ਲੋਧੀ 310/275, ਤਰਫ ਬਹਿਬਲ ਬਹਾਦਰ 159/289, ਤਰਫ਼ ਬਹਿਬਲ 268/526, ਜੱਬੋਵਾਲ 346/347, ਸੁਚੇਤਗੜ੍ਹ 246/42, ਸ਼ਾਹਵਾਲਾ 252/354, ਸ਼ੇਰਪੁਰ ਸੱਧਾ 176/331, ਹਾਜੀਪੁਰ 295/418, ਬੂਸੋਵਾਲ 192/485, ਭਾਗੋਰਾਈਆਂ 288/259, ਕਬੀਰਪੁਰ 238/390, ਹੁਸੈਨਪੁਰ ਬੂਲੇ 176/211, ਆਹਲੀ ਕਲਾਂ 348/453, ਆਹਲੀਖੁਰਦ 152/51, ਸ਼ੇਖਮਾਂਗਾ 138/275, ਸਰੂਪਵਾਲ 138/275, ਤਕੀਆ 179/291, ਵਾਟਾਂਵਾਲੀ 290/237, ਚਨੰਣਵਿੰਡੀ 171/224 ਵੋਟਾਂ ਮਿਲੀਆ। (ਧੰਨਵਾਦ ਸਹਿਤ ਅਜੀਤ)