Home / ਉੱਭਰਦੀਆਂ ਕਲਮਾਂ / ਦਲਵਿੰਦਰ ਠੱਟੇ ਵਾਲਾ / ਦਿੱਲੀ ਵਾਲਾ ਹਾਲ ਹੋਊ ਪੰਜਾਬ ਵਿਚੱ ਮਿਤੱਰੋ, ਠੱਟੇ ਵਾਲਾ ਕਹਿੰਦਾ ਆਜੋ ਮੈਦਾਨ ਨਿੱਤਰੋ ।

ਦਿੱਲੀ ਵਾਲਾ ਹਾਲ ਹੋਊ ਪੰਜਾਬ ਵਿਚੱ ਮਿਤੱਰੋ, ਠੱਟੇ ਵਾਲਾ ਕਹਿੰਦਾ ਆਜੋ ਮੈਦਾਨ ਨਿੱਤਰੋ ।

dalwinder thatte wala

ਰੈਲੀਆ ਤੇ ਵਿਹਲੇ ਬੰਦੇ ਤੋਰ ਲੈਦੇ ਨੇ, ਆਉਂਦੇ ਵੇਲੇ ਠੇਕੇ ਵੱਲ ਬੱਸ ਮੋੜ ਲੈਂਦੇ ਨੇ ।

ਮੁੜ ਆਉਂਦੇ ਸ਼ਾਮੀ ਕੱਪੜੇ ਉਹ ਝਾੜ੍ਹਦੇ, ਘਰ ਆ ਜਨਾਨੀਆਂ ਤੇ ਰੋਹਬ ਮਾਰਦੇ ।

ਘਰ ਕਿਥੋਂ ਚੱਲੂ ਜੇ ਕੰਮ ਨਹੀ ਕਰਨਾ, ਲੀਡਰਾ ਹਮੇਸ਼ਾਂ ਨਹੀਉ ਢਿੱਡ ਭਰਨਾ ।

ਛੱਡ ਦੇਵੋ ਏਹੋ ਜਿਹੀਆਂ ਫਰੀ ਦੀਆਂ ਪੀਣੀਂਆ, ਅਣਖ ਦੇ ਨਾਲ ਜੇ ਜਿੰਦਗੀਆ ਜੀਣੀਆਂ ।

ਹਿੱਕ ਠੋਕ ਖੜ੍ਹ ਜਾਊ ਜੇ ਲੈਣੇ ਹੱਕ ਨੇ, ਆਮ ਬੰਦੇ ਲਏ ਹੁਣ ਝਾੜੂ ਚੱਕ ਨੇ।

ਕਰਨਾ ਸਫਾਇਆ ਭ੍ਰਿਸ਼ਟਾਚਾਰ ਲੋਕਾਂ ਦਾ, ਛੱਡ ਦੇਵੋ ਸਾਥ ਖੂਨ ਪੀਣੀਂਆ ਜ਼ੋਕਾਂ ਦਾ ।

ਭਾਸ਼ਣਾਂ ‘ਚ ਮਾਰਦੇ ਨੇ ਫੜ੍ਹਾਂ ਏ ਵੱਡੀਆ, ਸਾਡੇ ਕੋਲ ਸਾਈਕਲ ਨਹੀਂ ਇਹਨਾਂ ਕੋਲ ਗੱਡੀਆਂ।

ਚੜ੍ਹਦੀ ਜਵਾਨੀ ਨਸ਼ਿਆਂ ਨੇ ਖਾ ਲਈ ਏ, ਹੋ ਗਏ ਤਬਾਹ ਏਥੇ ਘਰ ਕਈ ਏ ।

ਸਾਡੀ ਹੀ ਚੁਣੀਂ ਹੋਈ ਸਰਕਾਰ ਏ, ਕਰ ਲੈਣ ਮਨ ਆਈਆਂ ਦਿਨ ਦੋ ਚਾਰ ਏ ।

ਦਿੱਲੀ ਵਾਲਾ ਹਾਲ ਹੋਊ ਪੰਜਾਬ ਵਿਚੱ ਮਿਤੱਰੋ , ਠੱਟੇ ਵਾਲਾ ਕਹਿੰਦਾ ਆਜੋ ਮੈਦਾਨ ਨਿੱਤਰੋ ।

ਦਿੱਲੀ ਵਾਲਾ ਹਾਲ ਹੋਊ ਪੰਜਾਬ ਵਿਚੱ ਮਿਤੱਰੋ , ਠੱਟੇ ਵਾਲਾ ਕਹਿੰਦਾ ਆਜੋ ਮੈਦਾਨ ਨਿੱਤਰੋ ।

-ਦਲਵਿੰਦਰ ਠੱਟੇ ਵਾਲਾ

About thatta

4 comments

  1. Ssa ji,tusi bhout wadia likhde ho,waheguru hor wi chardi kala kare

  2. ਮੈਂ ਬਹੁਤ ਹੀ ਧੰਨਵਾਦੀ ਹਾ ਉਹਨਾਂ
    ਸੂਝਵਾਨ ਪਾਠਕਾ ਦਾ ਜੋ ਮੇਰੇ ਲਿਖੇ
    ਹੋਏ ਗੀਤਾ ਨੂੰ ਮਣਾਮੂਹੀ ਪਿਆਰ ਦਿੰਦੇ
    ਨੇ ਅਤੇ ਆਪਣੇ ਸ਼ੂਝਾ ਭੇਜਦੇ ਰਹਿੰਦੇ ਹਨ

  3. ਜਰਾ ਬਚ੍ਕੇ …..ਵੀਰ ਜੀ ਅਜੇ ਦੋ ਸਾਲ ਹੈ ਨੇ ਸੈ

Scroll To Top
error: