ਠੱਟਾ ਨਵਾਂ ਤੋਂ ਸੈਦਪੁਰ ਸੜ੍ਹਕ ਦਾ ਰਸਮੀ ਉਦਘਾਟਨ

11

ਠੱਟਾ ਨਵਾਂ ਤੋਂ ਸੈਦਪੁਰ, ਵਾਇਆ ਵਲਣੀ ਸੜ੍ਹਕ ਦਾ ਨੀਂਹ ਪੱਥਰ ਅੱਜ ਮਿਤੀ 06-ਨਵੰਬਰ 2011 ਦਿਨ ਐਤਵਾਰ ਨੂੰ ਪੰਜਾਬ ਦੇ ਵਿੱਤ ਮੰਤਰੀ ਡਾ. ਉਪਿੰਦਰਜੀਤ ਕੌਰ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ।