Home / ਹੈਡਲਾਈਨਜ਼ ਪੰਜਾਬ / ਜਗਮੀਤ ਸਿੰਘ ਘਰਵਾਲੀ ਨਾਲ ‘ਬਾਰੀ ਖੋਲ ਚੁਬਾਰੇ ਦੀ’ ਗੀਤ ‘ਤੇ ਨੱਚਿਆ; ਹਰ ਪਾਸੇ ਹੋ ਰਿਹਾ ਵਿਰੋਧ

ਜਗਮੀਤ ਸਿੰਘ ਘਰਵਾਲੀ ਨਾਲ ‘ਬਾਰੀ ਖੋਲ ਚੁਬਾਰੇ ਦੀ’ ਗੀਤ ‘ਤੇ ਨੱਚਿਆ; ਹਰ ਪਾਸੇ ਹੋ ਰਿਹਾ ਵਿਰੋਧ

ਹੁਣ ਗੁਰਜੰਟ ਸਿੰਘ ਤੇ ਕੲੀ ਹੋਰ ਸਿੱਖਾਂ ਵੱਲੋਂ ਜਗਮੀਤ ਸਿੰਘ ਦੀ ਇਸ Video ਕਰਕੇ ਵਿਰੋਧ .. ਬਾਰੀ ਖੋਲ ਚੁਬਾਰੇ ਦੀ

ਗੁਰਜੰਟ ਸਿੰਘ ਨੇ ਜਗਮੀਤ ਸਿੰਘ ਬਾਰੇ ਇਹ ਪੋਸਟ ਪਾੲੀ ਹੈ: ਮੈਨੂੰ ਭਾਵੇਂ ਲੱਖ ਗਾਲ਼ ਕੱਢ ਲਵੋ ਪਰ ਅਾਹ ਕੰਜਰਖਾਨਾ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਜਦੋੰ ਅੰਮ੍ਰਿਤ ਛਕ ਲਿਅਾ ਤਾਂ ਕੋੲੀ ਪਰਸਨਲ ਲਾੲੀਫ ਨਹੀਂ ਰਹਿੰਦੀ, ਫੇਰ ਲਾੲੀਫ ਗੁਰੂ ਦੀ ਹੋ ਜਾਂਦੀ ਅਾਂ। ਗੁਰੂ ਅਨੁਸਾਰ ਜੀਣਾ ਪੈਂਦਾ।
ਜਾਂ ਤਾਂ ਦੁਮਾਲਾ ਅਤੇ ਕਕਾਰ ਗੁਰੂਘਰ ਨੂੰ ਵਾਪਿਸ ਦੇ ਅਾਓ ਜਾਂ ਫੇਰ ਪੂਰੀ ਸਿੱਖੀ ਮਰਿਯਾਦਾ ਵਿੱਚ ਅਾ ਜਾਓ। ਜੇ ਨਿਭਾਅ ਨਹੀਂ ਸਕਦੇ ਤਾਂ ਅੰਮ੍ਰਿਤ ਨਾ ਛਕਿਅਾ ਕਰੋ। ਦਿਖਾਵੇ ਤੋਂ ਅਸੀਂ ਕੀ ਲੈਣਾ ? ਕੀ ਸੇਧ ਦੇਵੋਗੇ ਤੁਸੀਂ ਸਿੱਖਾਂ ਦੇ ਬੱਚਿਅਾਂ ਨੂੰ ? ਕੁੜੀ ਨੂੰ ਰਾਤ ਨੂੰ ਚੋਰੀ ਚੋਰੀ ਮਿਲਣ ਜਾਓ..?? ਯਰ ਹੱਦ ਅਾ।

ਗੁਰੂ ਦਾ ਸਰੂਪ ਤੇ ਸਤਿਕਾਰ ਮਿੱਟੀ ਵਿੱਚ ਰੋਲ਼ਤਾ ਤੁਸੀਂ। ਤੁਹਾਡਾ ਜੋ ਮਰਜੀ ਅਹੁਦਾ ਹੋਵੇ, ਅਸੀਂ ਤਾਂ ਗੁਰੂ ਦੀ ਕਸਵੱਟੀ ‘ਤੇ ਪਰਖ ਕਰਨੀ ਅਾ ਤੁਹਾਡੀ। ੲਿਹ ਬਿਲਕੁਲ ਕੀਤਾ ਤੁਸੀਂ। ਸਾਡਾ ਸਾਰਾ ਜੋਰ ਲੱਗਿਅਾ ਪਿਅਾ ਕਿ ੲਿਹ ਸਭ ਗੰਦ ਬੰਦ ਹੋਵੇ ਪਰ ਸਾਡੀ ਕੌਮ ਦੇ ਮੋਹਰੀ ਕਹਾੳੁਣ ਵਾਲੇ ਹੀ ੲਿਸ ਗੰਦ ਵਿੱਚ ਗਲਤਾਨ ਨੇ।  ਗੁਰਬਾਣੀ ਨੂੰ ਅਤੇ ਮਰਿਯਾਦਾ ਨੂੰ ਨਕਾਰਨਾ ਹੈ ਤਾਂ ਕਕਾਰ ਗੁਰੂ ਘਰ ਨੂੰ ਵਾਪਿਸ ਕਰ ਦੇਵੋ। ਨਚਿ ਨਚਿ ਟਪਹਿ ਬਹੁਤੁ ਦੁਖੁ ਪਾਵਹਿ॥


ਗੁਰਜੰਟ ਸਿੰਘ ਨੇ ਅੱਗੇ ਕਿਹਾ ਕਿ ..
ਸਿੱਖੀ ਸਰੂਪ ਦੀ ੲਿੰਨੀ ਦੁਰਦਸ਼ਾ ਕਿਵੇਂ ਝੱਲ ਲਵਾਂ.. ੲਿਹ ਸਭ ਪਤਾ ਨਹੀਂ ਤੁਸੀਂ ਕਿਵੇਂ ਝੱਲ ਲੈਂਦੇ ਓਂ..?? ਮੇਰੇ ਲੲੀ ਗੁਰੂ ਸਰਬ ੳੁੱਤਮ ਅਾ.. ਦਫਾ ਹੋਣ ਦੁਨਿਅਾਂ ਦੇ ਅਹੁਦੇ.. ਮੇਰੇ ਤਾਂ ਗੁਰੂ ਨਾਲ ਪਿਅਾਰ ਅਾ.. ਜੋ ਕਕਾਰਾਂ ਦੀ ੲਿੱਜਤ ਨੀ ਕਰਦੇ ਤੁਹਾਨੂੰ ਸਵਾਹ ਸਿਖਾੳੁਣਗੇ ; ਬਹੁਤ ਦੁਖੀ ਕੀਤਾ ੲਿਹਨਾਂ ਨੇ.


ਹੁਣ ਕਰਲੋ ਘਓ ਨੂੰ ਭਾਂਡਾ ਸਰੂਪ ਦੇਖ ਕੇ ਮਗਰ ਲੱਗ ਜਾਂਦੇ ਅਾਂ ਅਸੀਂ.. ਪਰ ਜਦੋਂ ਕਿਰਦਾਰ ਦਾ ਪਤਾ ਲੱਗ ਜਾਵੇ ਤਾਂ ੲਿਹਨਾਂ ਦੇ ਮਗਰ ਪੈਣ ਦੀ ਵੀ ਅਾਦਤ ਪਾਓ…

About thatta

Comments are closed.

Scroll To Top
error: