Home / ਤਾਜ਼ਾ ਖਬਰਾਂ / ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ (ਕਪੂਰਥਲਾ) ਦੀ 35 ਬੱਚਿਆਂ ਨਾਲ ਭਰੀ ਬੱਸ ਪਲਟੀ-ਵੀਡਿਓ 

ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ (ਕਪੂਰਥਲਾ) ਦੀ 35 ਬੱਚਿਆਂ ਨਾਲ ਭਰੀ ਬੱਸ ਪਲਟੀ-ਵੀਡਿਓ 

ਅੱਜ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਦੀ 35 ਬੱਚਿਆਂ ਨਾਲ ਭਰੀ ਬੱਸ ਡਰਾਈਵਰ ਦੀ ਗਲਤੀ ਨਾਲ ਪਲਟ ਗਈ। ਵਾਇਰਲ ਹੋਈ ਵੀਡਿਓ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੱਜ ਪਹਿਲੇ ਦਿਨ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਦ ਸਕੂਲ ਖੁੱਲ੍ਹੇ ਸਨ। ਵੀਡਿਓ ਵਿੱਚ ਬੱਸ ਦਾ ਡਰਈਵਰ ਵੀ ਕਾਬਲ ਨਹੀਂ ਜਾਪਦਾ। ਡਰਾਈਵਰ ਦੱਸ ਰਿਹਾ ਹੈ ਕਿ ਬੱਸ ਬੇਕਾਬੂਮ ਹੋ ਗਈ ਸੀ। 

About thatta

Comments are closed.

Scroll To Top
error: