ਗੁਰਮੇਲ ਸਿੰਘ ਥਿੰਦ (ਜ਼ਿਮੀਦਾਰਾਂ ਖਾਦ ਸਟੋਰ ਵਾਲੇ) ਨਮਿਤ ਪਾਠ ਦਾ ਭੋਗ ਕੱਲ੍ਹ

10

rਜ਼ਿਮੀਦਾਰਾਂ ਖਾਦ ਸਟੋਰ ਟਿੱਬਾ ਦੇ ਮਾਲਕ ਸੁਖਜਿੰਦਰ ਸਿੰਘ ਥਿੰਦ ਅਤੇ ਪ੍ਰਵਾਸੀ ਭਾਰਤੀ ਅਮਨਦੀਪ ਸਿੰਘ ਜਰਮਨੀ ਦੇ ਪਿਤਾ ਸ: ਗੁਰਮੇਲ ਸਿੰਘ ਥਿੰਦ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਟਿੱਬਾ ਜਿਨ੍ਹਾਂ ਦਾ ਬੀਤੇ ਦਿਨੀਂ ਪਿੰਡ ਮੇਵਾ ਸਿੰਘ ਵਾਲਾ ਕੋਲ ਇੱਕ ਅਗਿਆਤ ਵਾਹਨ ਨਾਲ ਐਕਸੀਡੈਂਟ ਹੋਣ ਕਰਕੇ ਦਿਹਾਂਤ ਹੋ ਗਿਆ ਸੀ। ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 28 ਸਤੰਬਰ ਨੂੰ ਦੁਪਹਿਰ 12 ਵਜੇ ਉਨ੍ਹਾਂ ਦੇ ਗ੍ਰਹਿ ਪਿੰਡ ਟਿੱਬਾ ਵਿਖੇ ਹੋਵੇਗੀ। (source Ajit)