ਕਿਸਾਨ ਮੇਲੇ ਵਿੱਚ ਸ. ਸਰਵਣ ਸਿੰਘ ਚੰਦੀ ਸਨਮਾਣਤ

3

ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਵਿੱਚ ਮਿਤੀ 22-23 ਸਤੰਬਰ ਨੂੰ ਹੋਏ ਕਿਸਾਨ ਮੇਲੇ ਵਿੱਚ ਚੰਦੀ ਹਨੀ ਬੀ ਫਾਰਮ ਨੇ ਸ਼ਹਿਦ ਦੀ ਗੁਣਵੱਤਾ ਵਿੱਚ ਸਪੈਸ਼ਲ ਇਨਾਮ, ਭਿੰਡੀ ਦੀ ਗੁਣਵੱਤਾ ਵਿੱਚ ਪਹਿਲਾ ਇਨਾਮ, ਹਲਵਾ ਕੱਦੂ ਦੀ ਗੁਣਵੱਤਾ ਵਿੱਚ ਪਹਿਲਾ ਅਤੇ ਬੈਂਗਣ ਦੀ ਗੁਣਵੱਤਾ ਵਿੱਚ ਦੂਸਰਾ ਇਨਾਮ ਪ੍ਰਾਪਤ ਕੀਤਾ। ਸ. ਸਰਵਣ ਸਿੰਘ ਚੰਦੀ ਅਨੁਸਾਰ ਇਸ ਪ੍ਰਾਪਤੀ ਦਾ ਸਾਰਾ ਸਿਹਰਾ ਡਾ. ਪਰਮਿੰਦਰ ਸਿੰਘ ਜਿਲ੍ਹਾ ਪਸਾਰ ਮਾਹਰ, ਡਾ. ਮਨੋਹਰ ਸਿੰਘ ਮੁੱਖ ਖੇਤੀਬਾੜੀ ਅਫਸਰ ਅਤੇ ਡਾ. ਕੁਲਵਿੰਦਰ ਸਿੰਘ ਸੰਧੂ ਡਿਪਟੀ ਡਾਇਰੈਕਟਰ ਬਾਗਬਾਨੀ ਅਤੇ ਖੇਤੀ ਮਾਹਿਰਾਂ ਨੂੰ ਜਾਂਦਾ ਹੈ। ਤਸਵੀਰਾਂ—-1—-2