Home / ਹੈਡਲਾਈਨਜ਼ ਪੰਜਾਬ / ਇਸ Sikh ਨੌਜਵਾਨ ਨੇ ਕੀਤਾ Sikh ਕੌਮ ਦਾ ਸਿਰ ਉੱਚਾ; ਨਵਾਂ ਕੀਰਤੀਮਾਨ ਸਥਾਪਿਤ VIDEO

ਇਸ Sikh ਨੌਜਵਾਨ ਨੇ ਕੀਤਾ Sikh ਕੌਮ ਦਾ ਸਿਰ ਉੱਚਾ; ਨਵਾਂ ਕੀਰਤੀਮਾਨ ਸਥਾਪਿਤ VIDEO

ਸਿੱਖ ਕੌਮ ਜਿਥੇ ਵੀ ਗਈ ਹੈ ਅਪਣੇ ਜਜ਼ਬੇ ਅਤੇ ਹਿੰਮਤ ਨਾਲ ਇਕ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ ਅਤੇ ਪੂਰੀ ਦੁਨੀਆਂ ਵਿਚ ਸਿੱਖ ਕੌਮ ਦਾ ਸਿਰ ਹਮੇਸ਼ਾ ਉੱਚਾ ਕੀਤਾ ਹੈ? ਇਸੇ ਤਰ੍ਹਾਂ ਦੀ ਇਕ ਹੋਰ ਮਿਸਾਲ ਕਾਇਮ ਕੀਤੀ ਹੈ 22 ਸਾਲ ਦੇ ਸਿੱਖ ਨੌਜਵਾਨ ਅਰਸ਼ਦੀਪ ਸਿੰਘ ਨੇ, ਪੰਜਾਬ ਦੇ ਲੁਧਿਆਣਾ ਦਾ ਅਰਸ਼ਦੀਪ ਇਸ ਸਮੇਂ ਕੈਨੇਡਾ ਦੇ ਉਨਟਾਰੀਉ ਵਿਚ ਰਹਿੰਦਾ ਹੈ ਅਤੇ ਹਾਲ ਹੀ ਵਿਚ ਅਰਸ਼ਦੀਪ ਨੇ ਸਕਾਈ ਡਾਈਵਿੰਗ ਕਰ ਕੇ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ।
ਅਰਸ਼ਦੀਪ ਸਿੰਘ ਨੇ ਮਿਸੀਸਾਗਾ ਵਿਚ ਪੱਗ ਬੰਨ੍ਹ ਕੇ 14000 ਫੁੱਟ ਤੋਂ ਸਕਾਈ ਡਾਈਵਿੰਗ ਕੀਤੀ।Arshdeep Singh during Skydiving

ਅਰਸ਼ਦੀਪ ਨੇ ਸਕਾਈ ਡਾਈਵਿੰਗ ਵਿਚ ਸਫ਼ਲਤਾ ਹਾਸਲ ਕਰਨ ਤੋਂ ਬਾਅਦ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਇਸ ਨਾਲ ਹੀ ਅਰਸ਼ਦੀਪ ਸਿੰਘ 14000 ਫੁੱਟ ਤਕ ਸਕਾਈ ਡਾਇਵਿੰਗ ਕਰਨ ਵਾਲਾ ਦੂਸਰਾ ਦਸਤਾਰਧਾਰੀ ਸਿੱਖ ਬਣਿਆ ਹੈ ਇਸ ਤੋਂ ਪਹਿਲਾ ਹਰਮਨ ਕੁਕਰੇਜ ਨੇ ਪੱਗ ਬੰਨ੍ਹ ਕੇ ਸਕਾਈ ਡਾਈਵਿੰਗ ਕੀਤੀ ਸੀ। ਅਰਸ਼ਦੀਪ ਸਿੰਘ ਨੇ ਅਪਣੇ ਜਜ਼ਬੇ ਨਾਲ ਇਕ ਵਾਰ ਫਿਰ ਸਿੱਖ ਕੌਮ ਦੀ ਬਹਾਦੁਰੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਅਪਣੀ ਸਫ਼ਲਤਾ ਦੇ ਨਾਲ ਸਮੁੱਚੀ ਸਿੱਖ ਕੌਮ ਦਾ ਮਾਣ ਵਧਾਇਆ ਹੈ।

Parachuting, or skydiving, is a method of transiting from a high point to Earth with the aid of gravity, involving the control of speed during the descent with the use of a parachute or parachutes. It may involve more or less free-falling which is a period when the parachute has not yet been deployed and the body gradually accelerates to terminal velocity.

The first parachute jump in history was made by André-Jacques Garnerin, the inventor of the parachute, on October 22 1797. Garnerin tested his contraption by leaping from a hydrogen balloon 3,200 feet (980 m) above Paris. Garnerin’s parachute bore little resemblance to today’s parachutes, however, as it was not packed into any sort of container and did not feature a ripcord.The first intentional freefall jump with a ripcord-operated deployment was not made until over a century later by Leslie Irvin in 1919. While Georgia Broadwick made an earlier freefall in 1914 when her static line became entangled with her jump aircraft’s tail assembly, her freefall descent was not planned. Broadwick cut her static line and deployed her parachute manually, only as a means of freeing herself from the aircraft to which she had become entangled.

About thatta

Comments are closed.

Scroll To Top
error: