Home / ਤਾਜ਼ਾ ਖਬਰਾਂ / ਆਹ ਦੇਖੋ ਦੁਬਈ ਜਾਣ ਵਾਲੇ ਜਹਾਜ ਦਾ ਹਾਲ ਹੋਇਆ ਖੁਲਾਸਾ (ਦੇਖੋ ਪੂਰੀ ਵੀਡੀਓ)

ਆਹ ਦੇਖੋ ਦੁਬਈ ਜਾਣ ਵਾਲੇ ਜਹਾਜ ਦਾ ਹਾਲ ਹੋਇਆ ਖੁਲਾਸਾ (ਦੇਖੋ ਪੂਰੀ ਵੀਡੀਓ)

ਦੁਨੀਆ ਚ ਆਵਜਾਈ ਦੇ ਪੱਖੋਂ ਸਭ ਤੋਂ ਜਿਆਦਾ ਵਧੀਆ ਸਰਵਿਸ ਜਹਾਜ ਦੀ ਮੰਨੀ ਜਾਂਦੀ ਹੈ ਇਹ ਦੇਖੋ @airindiaexpress ਦੇ ਦੁਬਈ ਜਾਣ ਵਾਲੇ ਜਹਾਜ਼ ਦਾ ਹਾਲ ਨਾਂ ac ਚੱਲਦੇ ਸਾਰੇ ਜਹਾਜ਼ ਦਾ ਅੰਦਰੋਂ ਮਾੜਾ ਹਾਲ ਇਹ ਜਹਾਜ਼ ਤਾਂ ਰੋਡਵੇਜ਼ ਬੱਸ ਤੋਂ ਵੀ ਮਾੜਾ ਹੈ। ਇਹ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ। ਵੀਡੀਓ ਦੇਖਕੇ ਤੁਸੀਂ ਵੀ ਹੈਰਾਨ ਹੋ ਜਾਵੋਂਗੇ। ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਸ਼ੇਅਰ ਜਰੂਰ ਕਰਨੇ। ਵੀਡੀਓ ਤੁਸੀਂ ਪੋਸਟ ਦੇ ਅਖੀਰ ਵਿਚ ਜਾ ਕੇ ਦੇਖ ਸਕਦੇ ਹੋ। ਹੋਰ ਤਾਜਾ ਵਾਇਰਲ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ। ਸਾਡੇ ਨਾਲ ਜੁੜਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।ਦੁਨੀਆ ਚ ਆਵਜਾਈ ਦੇ ਪੱਖੋਂ ਸਭ ਤੋਂ ਜਿਆਦਾ ਵਧੀਆ ਸਰਵਿਸ ਜਹਾਜ ਦੀ ਮੰਨੀ ਜਾਂਦੀ ਹੈ ਪਰ ਇਹ ਵੀਡੀਓ ਸ਼ੱਕ ਖੜੇ ਕਰਦੀ ਹੈ। ਭਾਰਤ ਹੀ ਨਹੀਂ, ਜ਼ਿਆਦਾਤਰ ਦੇਸ਼ਾਂ ਵਿਚ ਕਿਸੇ ਵੀ ਜਹਾਜ਼ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਉਡਾਣ ਤੋਂ ਠੀਕ ਪਹਿਲਾਂ ਇਹ ਨਿਰਦੇਸ਼ ਸੁਣਾਈ ਦਿੰਦਾ ਹੈ,’ਆਪਣੇ ਮੋਬਾਇਲ ਫੋਨ ਅਤੇ ਪੋਰਟੇਬਲ ਇਲੈਕਟ੍ਰਾਨਿਕ ਉਪਕਰਣਾਂ ਨੂੰ ਕ੍ਰਿਪਾ ਕਰ ਕੇ ਫਲਾਈਟ ਮੋਡ ‘ਤੇ ਜਾਂ ਸਵਿੱਚ ਆਫ ਕਰ ਲਓ।’ਜ਼ਿਆਦਾਤਰ ਲੋਕ ਫਲਾਈਟ ਅਟੈਂਡੈਂਟ ਦੀ ਇਸ ਅਪੀਲ ਦੀ ਪਾਲਣਾ ਕਰਦੇ ਹਨ ਕਿਉਂਕਿ ਆਮ ਧਾਰਨਾ ਹੈ

ਕਿ ਉਡਾਣ ਦੌਰਾਨ ਸਾਨੂੰ ਮੋਬਾਇਲ ਫੋਨ ਬੰਦ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਦਾ ਸਿਗਨਲ ਜਹਾਜ਼ ਦੇ ਨੇਵੀਗੇਸ਼ਨ ਉਪਕਰਣਾਂ ‘ਚ ਰੁਕਾਵਟ ਪੈਦਾ ਕਰ ਸਕਦਾ ਹੈ।ਇਸ ਸਵਾਲ ‘ਤੇ ਫਿਰ ਤੋਂ ਚਰਚਾ ਇਸ ਲਈ ਵੀ ਜ਼ਰੂਰੀ ਹੋ ਗਈ ਹੈ ਕਿਉਂਕਿ ਜਲਦੀ ਹੀ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟ੍ਰਾਈ) ਦੇਸ਼ ਅਤੇ ਦੇਸ਼ ‘ਚੋਂ ਹੋ ਕੇ ਲੰਘਣ ਵਾਲੇ ਹਵਾਈ ਯਾਤਰੀਆਂ ਨੂੰ ਜਹਾਜ਼ਾਂ ਵਿਚ ਇੰਟਰਨੈੱਟ ਅਤੇ ਮੋਬਾਇਲ ਫੋਨ ਸੇਵਾਵਾਂ ਪ੍ਰਦਾਨ ਕਰਨ ਦੀ ਇਜਾਜ਼ਤ ਦੇ ਸਕਦੀ ਹੈ।ਟ੍ਰਾਈ ਅਧਿਕਾਰੀਆਂ ਅਨੁਸਾਰ,’ਅਸੀਂ ਮੋਬਾਇਲ ਅਤੇ ਇੰਟਰਨੈੱਟ ਕਮਿਊਨੀਕੇਸ਼ਨ ਦੋਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਹ ਉਡਾਣ ਕੰਪਨੀਆਂ ‘ਤੇ ਨਿਰਭਰ ਹੈ ਕਿ ਉਹ ਆਪਣੇ ਯਾਤਰੀਆਂ ਨੂੰ ਕਿਹੜੀਆਂ ਸੇਵਾਵਾਂ ਦੇਣਾ ਚਾਹੁੰਦੀਆਂ ਹਨ?’ਦੁਬਈ ਜਾਂ ਡੁਬਈ (ਅਰਬੀ: دبيّ) ਸੰਯੁਕਤ ਅਰਬ ਅਮੀਰਾਤ ਦਾ ਇੱਕ ਸ਼ਹਿਰ ਹੈ ਜੋ ਇਸੇ ਨਾਂ ਦੀ ਇੱਕ ਅਮੀਰਾਤ ਵਿੱਚ ਸਥਿੱਤ ਹੈ। ਦੁਬਈ ਦੀ ਅਮੀਰਾਤ ਫ਼ਾਰਸੀ ਖਾੜੀ ਦੇ ਦੱਖਣ-ਪੂਰਬ ਵੱਲ ਅਰਬੀ ਪਰਾਇਦੀਪ ਉੱਤੇ ਸਥਿੱਤ ਹੈ ਅਤੇ ਦੇਸ਼ ਦੀਆਂ ਸੱਤ ਅਮੀਰਾਤਾਂ ਵਿੱਚੋਂ ਇੱਕ ਹੈ। ਇਹ ਦੇਸ਼ ਦਾ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਅਬੂ ਧਾਬੀ ਤੋਂ ਬਾਅਦ ਦੂਜਾ ਸਭ ਤੋਂ ਵੱਧ ਰਕਬਾ ਵਾਲਾ ਅਮੀਰਾਤ ਹੈ।ਦੁਬਈ ਅਤੇ ਅਬੂ ਧਾਬੀ ਹੀ ਦੋ ਅਮੀਰਾਤਾਂ ਹਨ ਜਿਹਨਾਂ ਕੋਲ ਦੇਸ਼ ਦੀ ਵਿਧਾਨ ਸਭਾ ਵਿੱਚ ਰਾਸ਼ਟਰੀ ਮਹੱਤਤਾ ਵਾਲੇ ਨਾਜ਼ਕ ਵਿਸ਼ਿਆਂ ਉੱਤੇ ਵੀਟੋ ਦੀ ਤਾਕਤ ਹੈ। ਦੁਬਈ ਦਾ ਸ਼ਹਿਰ ਅਮੀਰਾਤ ਦੇ ਉੱਤਰੀ ਤਟ ਉੱਤੇ ਸਥਿੱਤ ਹੈ ਅਤੇ ਦੁਬਈ-ਸ਼ਾਰਜਾਹ-ਅਜਮਨ ਮਹਾਂਨਗਰੀ ਇਲਾਕਾ ਦਾ ਸਿਰਾ ਬਣਾਉਂਦਾ ਹੈ। ਇਸਨੂੰ ਕਈ ਵਾਰ ਗ਼ਲਤੀ ਨਾਲ਼ ਦੇਸ਼ ਸਮਝ ਲਿਆ ਜਾਂਦਾ ਹੈ ਅਤੇ ਕੁਝ ਵਾਰ ਪੂਰੇ ਸੰਯੁਕਤ ਅਰਬ ਅਮੀਰਾਤ ਨੂੰ ਹੀ ‘ਦੁਬਈ’ ਦੱਸ ਦਿੱਤਾ ਜਾਂਦਾ ਹੈ ਜੋ ਕਿ ਗਲਤ ਹੈ।

About admin thatta

Comments are closed.

Scroll To Top
error: