ਅਕਾਲ ਚਲਾਣਾ ਸ. ਸੰਤੋਖ ਸਿੰਘ

3

ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਸੰਤੋਖ ਸਿੰਘ ਧੰਜੂ (ਕਮਿਸ਼ਨ ਏਜੰਟ) ਸਪੁੱਤਰ ਸ. ਬੇਲਾ ਸਿੰਘ, ਜੋ ਇਹਨੀਂ ਦਿਨੀਂ ਕਨੇਡਾ ਤੋਂ ਕਪੂ੍ਰਥਲਾ ਆਏ ਹੋਏ ਸਨ, ਮਿਤੀ 03.03.2012 ਦਿਨ ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਕਰਕੇਂ ਅਕਾਲ ਚਲਾਣਾ ਕਰ ਗਏ। ਬਾਅਦ ਦੁਪਹਿਰ ਕਪੂਰਥਲਾ ਦੇ ਸ਼ਮਸ਼ਾਨ ਘਾਟ ਵਿਚ ਉਹਨਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।